ਪਾਕਿ ਸਰਹੱਦ ਤੋਂ 50 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ (ਪ੍ਰਗਟ ਸਦਿਓੜਾ)- ਭਾਰਤ ਪਕਿ ਸਰਹਦ ਖੇਮਕਰਨ ’ਤੇ ਤਾਇਨਾਤ ਬੀ ਐਸ ਐਫ ਦੀ 191 ਬਟਾਲੀਅਨ ਵਲੋ ਸਰਹਦੀ ਚੋਕੀ ਮੁਠੀਆਂਵਾਲਾ ਵਿਖੇ ਬੀਤੀ ਰਾਤ ਤਸਕਰੀ ਦੀ ਵਾਰਦਾਤ ਨੂੰ ਨਕਾਮ ਕਰਦੇ ਹੋਏ 50ਕਰੋੜ ਕੀਮਤ ਦੀ 10 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਬੀ ਐਸ ਐਫ ਦੇ ਜਵਾਨਾਂ ਅਤੇ ਤਸਕਰਾਂ ਵਿਚਾਲੇ ਗੋਲੀਬਾਰੀ ਵੀ ਹੋਈ ਪਰ ਪਾਕਿਸਤਾਨੀ ਤਸਕਰ ਭੱਜਣ ਵਿਚ ਕਾਮਯਾਬ ਰਹੇ। ਇਸ ਇਲਾਕੇ ਦੀ ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ 10 ਕਿਲੋ ਹੈਰੋਇਨ ਤੋਂ ਇਲਾਵਾ 2 ਏ ਕੇ 47 ਦੇ ਰਾਊਂਡ ਵੀ ਮਿਲੇ।

About Sting Operation

Leave a Reply

Your email address will not be published. Required fields are marked *

*

themekiller.com