ਸਿੱਖ ਕਤਲੇਆਮ ਦੀ ਯਾਦਗਾਰ ਦਿੱਲੀ ‘ਚ ਜਲਦ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਰਾਜਧਾਨੀ ਵਿੱਚ ਸਿੱਖ ਵਿਰੋਧੀ ਦੰਗ਼ਿਆਂ ਦੌਰਾਨ ਮਾਰੇ ਗਏ ਸਿੱਖਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕਾ ਪਾਸ ਕਰ ਦਿੱਤਾ। ਇਹ ਯਾਦਗਾਰ ਅਗਲੇ ਸਾਲ ਨਵੰਬਰ ਤੋਂ ਪਹਿਲਾਂ-ਪਹਿਲਾਂ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਗੁਰਦੁਆਰਾ ਰਕਾਬ ਗੰਜ ਵਿਖੇ ਕਮੇਟੀ ਦਫ਼ਤਰ ਦੇ ਨਾਲ ਵਾਲੀ ਇਹ ਯਾਦਗਾਰ ਇੱਕ ਲਾਟ ਤੇ ਸ਼ਹੀਦੀ ਦੀਵਾਰ ਦੇ ਰੂਪ ਵਿੱਚ ਵਿਕਸਤ ਕੀਤੀ ਜਾਣੀ ਹੈ ਤੇ ਇਸ ਸਥਾਨ ਉਪਰ ਸ਼ਹੀਦ ਸਿੱਖਾਂ ਦੇ ਨਾਂ ਵੀ ੳੁੱਕਰੇ ਜਾਣਗੇ।

About Sting Operation

Leave a Reply

Your email address will not be published. Required fields are marked *

*

themekiller.com