ਸੱਿਖ ਕਤਲੇਆਮ ਪੀਡ਼ਤਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ: ਗਆਿਨੀ ਗੁਰਬਚਨ ਸੰਿਘ

ਅੰਮ੍ਰਤਿਸਰ, ਅੰਮ੍ਰਿਤਸਰ (ਜਗਜੀਤ ਸੇਠੀ)-ਨਵੰਬਰ ੧੯੮੪ ਦੇ ਸੱਿਖ ਕਤਲੇਆਮ ਵੱਿਚ ਮਾਰੇ ਗਏ ਲੋਕਾਂ ਦੀ ਆਤਮਕਿ ਸ਼ਾਂਤੀ ਲਈ ਸ੍ਰੀ ਹਰਮਿੰਦਰ ਸਾਹਬਿ ਸਮੂਹ ’ਚ ਰੱਖੇ ਗਏ ਅਖੰਡ ਪਾਠ ਦੇ ਅੱਜ ਭੋਗ ਪਾੲੇ ਗੲੇ। ਦਲਿਚਸਪ ਗੱਲ ੲਹਿ ਰਹੀ ਕ ਿਗੁਰੂ ਗ੍ਰੰਥ ਸਾਹਬਿ ਦੀ ਬੇਅਦਬੀ ਦੇ ਵਵਾਦ ਤੋਂ ਬਾਅਦ ਵਰੋਧ ਦਾ ਸਾਹਮਣਾ ਕਰ ਰਹੇ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਆਿਨੀ ਗੁਰਬਚਨ ਸੰਿਘ ਨੇ ਲੋਕਾਂ ਵੱਿਚ ਵਚਿਰਨਾ ਸ਼ੁਰੂ ਕਰ ਦੱਿਤਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸੱਿਖ ਕਤਲੇਆਮ ਦਾ ਸ਼ਕਾਰ ਬਣੇ ਲੋਕਾਂ ਦੀ ਆਤਮਕਿ ਸ਼ਾਂਤੀ ਲਈ ਸ੍ਰੀ ਹਰਮਿੰਦਰ ਸਾਹਬਿ ਸਮੂਹ ’ਚ ਅਖੰਡ ਪਾਠ ਦੇ ਭੋਗ ਪਾਏ ਗੲੇ। ਸਮਾਗਮ ਦੀ ਸਮਾਪਤੀ ਉਪਰੰਤ ਮੀਡੀਆ ਨਾਲ ਗੱਲ ਕਰਦਆਿਂ ਜਥੇਦਾਰ ਗਆਿਨੀ ਗੁਰਬਚਨ ਸੰਿਘ ਨੇ ਆਖਆਿ ਕ ਿਨਵੰਬਰ ੧੯੮੪ ਵੱਿਚ ਦੱਿਲੀ ਤੇ ਹੋਰ ਸ਼ਹਰਾਂ ਵੱਿਚ ਉਸ ਵੇਲੇ ਦੀ ਭਾਰਤ ਸਰਕਾਰ ਦੇ ਇਸ਼ਾਰੇ ’ਤੇ ਸੱਿਖ ਨਸਲਕੁਸ਼ੀ ਕੀਤੀ ਗਈ ਸੀ, ਜਸਿ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਉਨ੍ਹਾਂ ਆਖਆਿ ਕ ਿ੩੧ ਸਾਲ ਬੀਤਣ ਤੋਂ ਬਾਅਦ ਵੀ ਪੀਡ਼ਤਾਂ ਨੂੰ ੲਨਿਸਾਫ਼ ਨਹੀਂ ਮਲਿਆਿ, ਜਸਿ ਕਾਰਨ ਅੱਜ ਵੀ ਇਹ ਜ਼ਖ਼ਮ ਅੱਲ੍ਹੇ ਹਨ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਆਖਆਿ ਕ ਿਉਹ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਤੇ ਪੀਡ਼ਤਾਂ ਨੂੰ ਨਆਿਂ ਦਵਾਉਣ ਲਈ ਹਰੇਕ ਚਾਰਾਜੋਈ ਕਰਨ ਤਾਂ ਜੋ ਲੋਕਾਂ ਦੀ ਕਾਨੂੰਨ ਵੱਿਚ ਆਸਥਾ ਬਣੀ ਰਹੇ।
ਜ਼ਕਿਰਯੋਗ ਹੈ ਕ ਿ੨੪ ਸਤੰਬਰ ਨੂੰ ਸਰਿਸਾ ਡੇਰੇ ਦੇ ਮੁਖੀ ਨੂੰ ਮੁਅਾਫ਼ ਕਰਨ ਦਾ ਗੁਰਮਤਾ ਜਾਰੀ ਕਰਨ ਤੋਂ ਬਾਅਦ ਪੈਦਾ ਹੋਏ ਸੱਿਖ ਰੋਹ ਕਾਰਨ ਜਥੇਦਾਰਾਂ ਨੇ ਆਪਣੇ ਆਪ ਨੂੰ ਘਰਾਂ ਵੱਿਚ ਬੰਦ ਕਰ ਲਆਿ ਸੀ। ਜਥੇਦਾਰਾਂ ਨੂੰ ਭਾਵੇਂ ਵਧੇਰੇ ਸੁਰੱਖਆਿ ਕਰਮਚਾਰੀ ਮੁਹੱਈਆ ਕੀਤੇ ਗਏ ਸਨ ਪਰ ਸੰਗਤਾਂ ਦੇ ਰੋਹ ਤੋਂ ਡਰਦਆਿਂ ਉਹ ਘਰੋਂ ਬਾਹਰ ਨਕਿਲਣ ਤੋਂ ਗੁਰੇਜ਼ ਕਰ ਰਹੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅੈਤਵਾਰ ਨੂੰ ਜਥੇਦਾਰਾਂ ਨੂੰ ਅਪੀਲ ਕੀਤੀ ਗੲੀ ਸੀ ਕ ਿਉਹ ਲੋਕਾਂ ਵੱਿਚ ਵਚਿਰਨ, ਜਸਿ ਨੂੰ ਮੰਨਦਆਿਂ ਅੱਜ ਜਥੇਦਾਰ ਗਆਿਨੀ ਗੁਰਬਚਨ ਸੰਿਘ ਨੇ ਇਸ ਸਮਾਗਮ ਵੱਿਚ ਸ਼ਮੁਲੀਅਤ ਕੀਤੀ। ਸ੍ਰੀ ਅਖੰਡ ਪਾਠ ਸਾਹਬਿ ਦੇ ਭੋਗ ਗੁਰਦੁਆਰਾ ਝੰਡਾ ਬੁੰਗਾ ਵਖੇ ਪਾਏ ਗਏ।
ਜਥੇਦਾਰ ਨੂੰ ਬੰਦੀ ਛੋਡ਼ ਦਵਿਸ ’ਤੇ ਸੰਦੇਸ਼ ਦੇਣ ਤੋਂ ਰੋਕਣਗੀਅਾਂ ਜਥੇਬੰਦੀਅਾਂ
ਅੰਮ੍ਰਤਿਸਰ, (ਟ੍ਰਬਿੳੂਨ ਨੳੂਜ਼ ਸਰਵਸਿ) ਸੱਿਖ ਜਥੇਬੰਦੀਅਾਂ ਦਲ ਖ਼ਾਲਸਾ ਤੇ ਪੰਚ ਪ੍ਰਧਾਨੀ ਨੇ ਐਲਾਨ ਕੀਤਾ ਹੈ ਕ ਿਜਥੇਦਾਰ ਗਆਿਨੀ ਗੁਰਬਚਨ ਸੰਿਘ ਨੂੰ ਬੰਦੀ ਛੋਡ਼ ਦਵਿਸ ਮੌਕੇ ਅਕਾਲ ਤਖ਼ਤ ਸਾਹਬਿ ਦੀ ਫ਼ਸੀਲ ਤੋਂ ਕੌਮ ਦੇ ਨਾਂ ਸੰਦੇਸ਼ ਦੇਣ ਤੋਂ ਰੋਕਆਿ ਜਾਵੇਗਾ। ਜਥੇਬੰਦੀਆਂ ਨੇ ਸੱਿਖ ਕਤਲੇਆਮ ਦੀ ੩੧ਵੀਂ ਬਰਸੀ ਮੌਕੇ ਕੀਤੇ ਗਏ ਰੋਸ ਮੁਜ਼ਾਹਰੇ ਸਮੇਂ ਅੱਜ ੲਹਿ ਅੈਲਾਨ ਕੀਤਾ। ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸੰਿਘ ਧਾਮੀ ਤੇ ਕੰਵਰਪਾਲ ਸੰਿਘ ਅਤੇ ਪੰਚ ਪ੍ਰਧਾਨੀ ਦੇ ਕੁਲਬੀਰ ਸੰਿਘ ਬਡ਼ਾਪੰਿਡ ਤੇ ਹਰਪਾਲ ਸੰਿਘ ਚੀਮਾ ਨੇ ਆਖਆਿ ਕ ਿਵਸ਼ਿਵਾਸ ਗੁਆ ਚੁੱਕੇ ਜਥੇਦਾਰਾਂ ਨੂੰ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕ ਿਉਨ੍ਹਾਂ ਦੇ ਗਲਤ ਫ਼ੈਸਲਆਿਂ ਕਾਰਨ ਕੌਮ ਨੂੰ ਸ਼ਰਮਸਾਰ ਹੋਣਾ ਪਆਿ ਹੈ ਅਤੇ ਕੌਮ ਪਾਟੋ ਧਾਡ਼ ਹੋ ਚੁੱਕੀ ਹੈ ਤੇ ਤਖ਼ਤਾਂ ਦੀ ਮਾਣ-ਮਰਆਿਦਾ ਨੂੰ ਢਾਹ ਲੱਗੀ। ਅਾਗੂਅਾਂ ਨੇ ਕਹਾ ਕ ਿਜੇਕਰ ਉਨ੍ਹਾਂ ਨੂੰ ਬੰਦੀ ਬਣਾ ਲਆਿ ਗਆਿ ਤਾਂ ਜਥੇਬੰਦੀ ਦੇ ਕਾਰਕੁਨ ਜਥੇਦਾਰ ਨੂੰ ਅਕਾਲ ਤਖ਼ਤ ਤੋਂ ਬੋਲਣ ਲਈ ਰੋਕਣਗੇ।
ਸੱਿਖ ਪੀਡ਼ਤਾਂ ਨੇ ੲਨਿਸਾਫ਼ ਮਾਰਚ ਕੱਢਅਾ
੧੯੮੪ ਸੱਿਖ ਕਤਲੇਆਮ ਪੀਡ਼ਤ ਵੈਲਫੇਅਰ ਸੁਸਾਇਟੀ ਵੱਲੋਂ ਵੀ ਸ੍ਰੀ ਹਰਮਿੰਦਰ ਸਾਹਬਿ ਸਮੂਹ ’ਚ ਅਖੰਡ ਪਾਠ ਦੇ ਭੋਗ ਪਾਏ ਗਏ। ੲਸਿ ਤੋਂ ਬਾਅਦ ਜਥੇਬੰਦੀ ਵੱਲੋਂ ਸੁਰਜੀਤ ਸੰਿਘ ਅਤੇ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਡਪਿਟੀ ਕਮਸ਼ਿਨਰ ਦੇ ਦਫ਼ਤਰ ਤਕ ਇਨਸਾਫ਼ ਮਾਰਚ ਕੱਢਆਿ ਗਆਿ, ਜਸਿ ਨੂੰ ਪੁਲੀਸ ਨੇ ਹਾਲ ਗੇਟ ਵਖੇ ਹੀ ਰੋਕ ਲਆਿ ਅਤੇ ਅੱਗੇ ਜਾਣ ਦੀ ਆਗਆਿ ਨਹੀਂ ਦੱਿਤੀ। ਜਥੇਬੰਦੀ ਦੇ ਕਾਰਕੁਨਾਂ ਨੇ ਸੱਿਖ ਨਸਲਕੁਸ਼ੀ ਦੇ ਕਥਤਿ ਦੋਸ਼ੀ ਕਾਂਗਰਸੀ ਆਗੂਆਂ ਦੇ ਪੁਤਲੇ ਸਾਡ਼ੇ। ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਵੀ ਦੱਿਤਾ ਗਆਿ, ਜਸਿ ਨੂੰ ਜ਼ਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਹਾਲ ਗੇਟ ਪੁੱਜ ਕੇ ਲਆਿ। ਸੰਸਥਾ ਦੇ ਆਗੂ ਸੁਰਜੀਤ ਸੰਿਘ ਨੇ ਆਖਆਿ ਕ ਿ੩੧ ਸਾਲ ਬੀਤਣ ਮਗਰੋਂ ਵੀ ਸੱਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਲੀਆਂ। ਉਨ੍ਹਾਂ ਆਖਆਿ ਕ ਿਹੁਣ ਤਾਂ ਪ੍ਰਧਾਨ ਮੰਤਰੀ ਨਰੰਿਦਰ ਮੋਦੀ ’ਤੇ ਵੀ ਭਰੋਸਾ ਨਹੀਂ ਰਹਾ ਕਉਿਂਕ ਿਉਨ੍ਹਾਂ ਵੀ ਸਰਕਾਰ ਬਣਨ ਦੇ ੧੮ ਮਹੀਨਅਾਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੂੰ  ਸੰਸਦ ਵੱਿਚ ਮੁੱਦਾ ਚੁੱਕਣ ਅਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਲੲੀ ਅਾਖਅਾ। ਉਨ੍ਹਾਂ ਨਾਨਾਵਤੀ ਕਮਸ਼ਿਨ ਦੀ ਰਪੋਰਟ ਨੂੰ ਇੰਨ ਬੰਿਨ ਲਾਗੂ ਕਰਨ ਦੀ ਵੀ ਮੰਗ ਕੀਤੀ।

About Sting Operation

Leave a Reply

Your email address will not be published. Required fields are marked *

*

themekiller.com