ਸੱਟਾਂ ਨਹੀਂ ਛੱਡ ਰਹੀਆਂ ਪਿੱਛਾ, ਨਹੀਂ ਤਾਂ ਜਿੱਤ ਸਕਦੀ ਸੀ ਿਖ਼ਤਾਬ-ਸਾਇਨਾ

saina nehwal
ਨਵੀਂ ਦਿੱਲੀ. (ਸਟਿੰਗ ਆਪ੍ਰੇਸ਼ਨ ਬਿਊਰੋ)-ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਮੰਨਣਾ ਹੈ ਕਿ ਇਹ ਸਾਲ ਉਨ੍ਹਾਂ ਦੇ ਕੈਰੀਅਰ ਲਈ ਬਹੁਤ ਚੰਗਾ ਰਿਹਾ ਪਰ ਲਗਾਤਾਰ ਸੱਟਾਂ ਲੱਗਣ ਕਾਰਨ ਉਹ ਹੋਰ ਿਖ਼ਤਾਬ ਜਿੱਤਣ ਤੋਂ ਖੁੰਝ ਗਈ | ਸਾਇਨਾ ਨੇ ਕਿਹਾ ਕਿ ਮੈਂ ਹੋਰ ਟੂਰਨਾਮੈਂਟ ਜਿੱਤ ਸਕਦੀ ਸੀ ਪਰ ਪੂਰੇ ਸਾਲ ਸੱਟਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ | ਜਦੋਂ ਤੁਸੀਂ ਫਿਟ ਹੁੰਦੇ ਹੋ ਤਾਂ ਜਿੱਤ ਆਪਣੇ ਆਪ ਮਿਲਦੀ ਜਾਂਦੀ ਹੈ | ਉਸ ਨੇ ਕਿਹਾ ਕਿ ਤਿੰਨ ਮਹੱਤਵਪੂਰਨ ਫਾਈਨਲ ‘ਚ ਮੈਂ ਉਪ ਜੇਤੂ ਰਹੀ ਹੈ ਜਦੋਂ ਕਿ ਦੋ ਿਖ਼ਤਾਬ ਮੈਂ ਜਿੱਤੇ | ਸਾਇਨਾ ਨੇ ਇਸ ਸਾਲ ਸਇਦ ਮੋਦੀ ਗ੍ਰਾਂ ਪ੍ਰੀ ਗੋਲਡ, ਇੰਡੀਆ ਓਪਨ ਸੁਪਰ ਸੀਰੀਜ਼ ਜਿੱਤੀ ਅਤੇ ਵਿਸ਼ਵ ਦਰਜਾਬੰਦੀ ਵਿਚ ਪਹਿਲੇ ਸਥਾਨ ਤੱਕ ਪਹੁੰਚ ਗਈ | ਉਹ ਵਿਸ਼ਵ ਚੈਂਪੀਅਨਸ਼ਿਪ, ਆਲ ਇੰਗਲੈਂਡ ਚੈਂਪੀਅਨਸ਼ਿਪ ਅਤੇ ਚਾਇਨਾ ਓਪਨ ਸੁਪਰ ਸੀਰੀਜ਼ ਵਿਚ ਉਪ ਜੇਤੂ ਰਹੀ | ਉਸ ਨੇ ਕਿਹਾ ਕਿ ਨੰਬਰ ਇਕ ਬਣਨਾ ਬਹੁਤ ਹੀ ਚੰਗਾ ਸੀ |

About Sting Operation

Leave a Reply

Your email address will not be published. Required fields are marked *

*

themekiller.com