ਪੀ.ਬੀ. ਐੱਲ. ਨੇ ਜਾਰੀ ਕੀਤਾ ਆਪਣਾ ਅਧਿਕਾਰਕ ਗੀਤ

song

ਨਵੀਂ ਦਿੱਲੀ(ਸਟਿੰਗ ਆਪ੍ਰੇਸ਼ਨ ਬਿਊਰੋ)- ਪ੍ਰੀਮੀਅਰ ਬੈਡਮਿੰਟਨ ਲੀਗ (ਪੀ.ਬੀ. ਐੱਲ.) ਨੇ ਵੀਰਵਾਰ ਨੂੰ ਆਪਣੇ ਫੇਸਬੁੱਕ ਪੇਜ਼ ‘ਤੇ ਆਪਣੇ ਅਧਿਕਾਰਕ ਗੀਤ ‘ਹੱਲਾ ਮਚਾਅ ਦੇ’ ਨੂੰ ਜਾਰੀ ਕੀਤਾ। ਇਹ ਟੂਰਨਾਮੈਂਟ ਦੋ ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਗੀਤ ਨੂੰ ਸੰਗੀਤਕਾਰ ਸਲੀਮ-ਸੁਲੇਮਾਨ ਦੀ ਜੋੜੀ ਨੇ ਤਿਆਰ ਕਿਤਾ ਹੈ ਅਤੇ ਇਹ ਪੂਰੇ ਲੀਗ ਦੌਰਾਨ ਭਾਰਤੀਆਂ ਨੂੰ ਲੀਗ ਦੇ ਸਮਰਥਨ ‘ਚ ‘ਹੱਲਾ ਮਚਾਅ ਦੇ’ ਦੇ ਲਈ ਉਤਸ਼ਾਹਿਤ ਕਰੇਗਾ।
ਇਸ ਗੀਤ ਦਾ ਫੇਸਬੁੱਕ ਪੇਜ਼ ‘ਤੇ ਸਿੱਧਾ ਪ੍ਰਸਾਰਣ ਹੋ ਰਿਹਾ ਹੈ ਅਤੇ ਛੇਤੀ ਹੀ ਇਹ ਯੂ-ਟਿਊਬ ‘ਤੇ ਉਪਲੱਬਧ ਹੋ ਜਾਵੇਗਾ। ਐੱਫ. ਐੱਮ. ਸਟੇਸ਼ਨ ਵੀ ਛੇਤੀ ਇਸਦਾ ਪ੍ਰਸਾਰਣ ਕਰੇਗਾ।

About Sting Operation

Leave a Reply

Your email address will not be published. Required fields are marked *

*

themekiller.com