ਪਰਵਾਸੀ ਭਾਰਤੀ ਦੇ ਕੇਸ ‘ਤੇ ਹੋਵੇਗੀ ਮੁੜ ਸੁਣਵਾਈ !

parvasi
ਨਿਊਯਾਰਕ (ਸਟਿੰਗ ਆਪ੍ਰੇਸ਼ਨ ਬਿਊਰੋ)- ਭਾਰਤ ਦੇ ਜੰਮੇ-ਪਲੇ ਤੇ ਗੋਲਡਮੈਨ ਸੈਸ ਦੇ ਸਾਬਕਾ ਡਾਇਰੈਕਟਰ ਰਜਤ ਗੁਪਤਾ ਨੇ ਅਮਰੀਕਾ ਦੀ ਅਦਲਾਤ ਨੂੰ ਉਨ੍ਹਾਂ ਦਾ ਕੇਸ ਮੁੜ ਸੁਣਨ ਲਈ ਮਨਾ ਲਿਆ ਹੈ। ਅਦਾਲਤ ਨੇ ਉਨ੍ਹਾਂ ਦੇ 2012 ਦੇ ਕੇਸ ਨੂੰ ਮੁੜ ਸੁਣਨ ਦੀ ਗੱਲ ਕਹੀ ਹੈ। ਗੁਪਤਾ ਵਪਾਰਕ ਜਾਅਲਸਾਜ਼ੀ ਦੇ ਕੇਸ ‘ਚ ਦੋ ਸਾਲ ਦੀ ਸਜ਼ਾ ਕੱਟ ਚੁੱਕੇ ਹਨ। ਗੋਲਡਮੈਨ ਸੈਸ ਗਰੁੱਪ ਦੇ ਸਰਪ੍ਰਸਤ ਰਾਜ ਰਾਜਰਤਨਮ ਨੂੰ ਵੀ ਇਸ ਮਾਮਲੇ ‘ਚ 11 ਸਾਲ ਦੀ ਸਜ਼ਾ ਹੋਈ ਸੀ।
ਗੁਪਤਾ ਤੇ ਰਾਜਰਤਨਮ ਦੋ ਅਹਿਮ ਚਿਹਰੇ ਸਨ ਜੋ ਯੂ.ਐਸ.ਏ. ਪੁਲਿਸ ਨੇ ਵਪਾਰਕ ਜਾਅਲਸਾਜ਼ੀ ‘ਚ ਗ੍ਰਿਫਤਾਰ ਕੀਤੇ ਸਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਲੋਕ ਵੀ ਇਸ ‘ਚ ਗ੍ਰਿਫਤਾਰ ਹੋਏ ਸਨ।
45 ਸਾਲਾ ਗੁਪਤਾ ਦੇ ਅਮਰੀਕਾ ‘ਚ ਕਈ ਕਾਰੋਬਾਰ ਕਰਦੇ ਸਨ ਤੇ ਉਨ੍ਹਾਂ ‘ਚ ਆਪਣੇ ਕਾਰੋਬਾਰਾਂ ‘ਚ ਬਹੁਤ ਛੇਤੀ ਵਾਧਾ ਕੀਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com