Facebook ‘ਤੇ ਟਿੱਪਣੀ 75 ਲੱਖ ‘ਚ ਪਈ

(ILLUSTRATION) An illustration dated 23 January 2012 shows the silhouette of a man in front of a screen with the logo of the online network Facebook in Hanover, Germany. Facebook is being criticized again and again for data privacy. Most recently, Facebook has introduced the Timeline, with which Facebook users can share moments of the entire life with other internet users online. Photo: Julian Stratenschulte  -ALLIANCE-INFOPHOTO

ਸਿਡਨੀ(ਸਟਿੰਗ ਆਪ੍ਰੇਸ਼ਨ ਬਿਊਰੋ)-ਫੇਸਬੁੱਕ ਉੱਤੇ ਇੱਕ ਕਾਰੋਬਾਰੀ ਬਾਰੇ ਗ਼ਲਤ ਪੋਸਟ ਪਾਉਣ ਦੇ ਦੋਸ਼ ਵਿੱਚ ਅਦਾਲਤ ਨੇ ਇੱਕ ਵਿਅਕਤੀ 1,50,000 ਡਾਲਰ ਦਾ ਜੁਰਮਾਨਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੇਸ਼ ਤੋਂ ਬਿਜਲੀ ਦਾ ਕੰਮ ਕਰਨ ਵਾਲੇ ਮਿਸਤਰੀ ਡੇਵਿਡ ਸਕਾਟ ਨੇ ਫੇਸਬੁੱਕ ਉੱਤੇ ਹੋਟਲ ਕਾਰੋਬਾਰੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ।
ਹੋਟਲ ਦੇ ਮਾਲਕ ਕੈਨਥ ਰੋਥ ਨੇ ਜਦੋਂ ਇਸ ਬਾਰੇ ਇਤਰਾਜ਼ ਕੀਤਾ ਤੇ ਮੁਆਫ਼ੀ ਮੰਗਣ ਲਈ ਆਖਿਆ ਤਾਂ ਸਕਾਟ ਨੇ ਪਹਿਲਾਂ ਧਮਕੀਆਂ ਦਿੱਤੀਆਂ ਤੇ ਬਾਅਦ ਵਿੱਚ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਕਾਟ ਨੇ ਕੈਨਥ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ 6 ਮਹੀਨੇ ਤੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਪਿਆ।
ਇਸ ਤੋਂ ਬਾਅਦ ਕੈਨਥ ਨੇ ਸਕਾਟ ਦੇ ਖ਼ਿਲਾਫ਼ ਕੇਸ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੱਜ ਗਿਬਸਨ ਨੇ ਸਕਾਟ ਨੂੰ $150,000 ਡਾਲਰ ਦਾ ਜ਼ੁਰਮਾਨਾ ਲੱਗਾ ਦਿੱਤਾ। ਇਹ ਸਾਰਾ ਪੈਸੇ ਕੈਨਥ ਨੂੰ ਮੁਆਵਜ਼ੇ ਦੇ ਰੂਪ ਵਿੱਚ ਮਿਲੇਗਾ। ਜੱਜ ਨੇ ਆਪਣੇ ਫ਼ੈਸਲੇ ਵਿੱਚ ਆਖਿਆ ਹੈ ਕਿ ਸਕਾਟ ਨੇ ਬਿਨਾ ਕਿਸੇ ਠੋਸ ਆਧਾਰ ਉੱਤੇ ਕੈਨਥ ਦੇ ਕਾਰੋਬਾਰ ਬਾਰੇ ਟਿੱਪਣੀਆਂ ਕੀਤੀਆਂ ਜਿਸ ਕਾਰਨ ਉਸ ਨੂੰ ਆਰਥਿਕ ਤੌਰ ਉੱਤੇ ਨੁਕਸਾਨ ਹੋਇਆ।

About Sting Operation

Leave a Reply

Your email address will not be published. Required fields are marked *

*

themekiller.com