ਉਮ ਸਵਾਮੀ ਅਤੇ ਪ੍ਰਿਅੰਕਾ ਫਿਨਾਲੇ ਤੋਂ ਵੀ ਬਾਹਰ !

salu

(ਸਟਿੰਗ ਆਪ੍ਰੇਸ਼ਨ ਬਿਊਰੋ)-‘ਬਿੱਗ ਬਾਸ 10’ ਵਿੱਚ ਉਹੀ ਹੁੰਦਾ ਹੈ ਜੋ ਸਲਮਾਨ ਖਾਨ ਚਾਹੁੰਦੇ ਹਨ। ਖਬਰ ਹੈ ਕਿ ਸਲਮਾਨ ਖਾਨ ਨਹੀਂ ਚਾਹੁੰਦੇ ਕਿ ਸ਼ੋਅ ਦੇ ਫਿਨਾਲੇ ਵਿੱਚ ਸਵਾਮੀ ਉਮ ਅਤੇ ਪ੍ਰਿਅੰਕਾ ਜੱਗਾ ਮੌਜੂਦ ਹੋਣ। ਇਹ ਦੋਵੇਂ ਉਹੀ ਕਨਟੈਸਟੰਟਸ ਹਨ ਜਿਹਨਾਂ ਨੂੰ ਸ਼ੋਅ ਚੋਂ ਬਾਹਰ ਕੱਢ ਦਿੱਤਾ ਗਿਆ ਹੈ।
ਦਰਅਸਲ ਸਵਾਮੀ ਨੇ ਬਾਨੀ ਅਤੇ ਰੋਹਨ ‘ਤੇ ਆਪਣਾ ਪੇਸ਼ਾਬ ਕਰਨ ਦੀ ਧਮਕੀ ਦਿੱਤੀ ਸੀ। ਇਹਨਾਂ ਹੀ ਨਹੀਂ, ਉਹਨਾਂ ਨੇ ਇਹ ਕੀਤਾ ਵੀ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੋਅ ਚੋਂ ਕੱਢ ਦਿੱਤਾ ਗਿਆ। ਪ੍ਰਿਅੰਕਾ ਜੱਗਾ ਦੀ ਬੱਤਮੀਜ਼ੀ ਵੀ ਬਰਦਾਸ਼ਤ ਤੋਂ ਬਾਹਰ ਸੀ, ਜਿਸ ਕਰਕੇ ਸ਼ੋਅ ਤੋਂ ਕੱਢਿਆ ਗਿਆ।
ਹੁਣ ਸਲਮਾਨ ਨੇ ਫਿਨਾਲੇ ਵਿੱਚ ਵੀ ਇਹਨਾਂ ਦੀ ਐਂਟ੍ਰੀ ‘ਤੇ ਰੋਕ ਲਗਾ ਦਿੱਤੀ ਹੈ। ਵੇਖਦੇ ਹਾਂ ਇਸ ਕਰਕੇ ਸ਼ੋਅ ਦੀ ਟੀਆਰਪੀ ‘ਤੇ ਕੀ ਅਸਰ ਪਏਗਾ ?

About Sting Operation

Leave a Reply

Your email address will not be published. Required fields are marked *

*

themekiller.com