ਭਾਜਪਾ ਰਾਜਸਭਾ ‘ਚ ਬਣੀ ਸਭ ਤੋਂ ਵੱਡੀ ਪਾਰਟੀ

4
ਨਵੀਂ ਦਿੱਲੀ: ਭਾਜਪਾ ਨੇ ਰਾਜ ਸਭਾ ‘ਚ ਪਹਿਲੀ ਵਾਰ ਕਾਂਗਰਸ ਤੋਂ ਅੱਗੇ ਵਧੀ ਹੈ। 57 ਮੈਬਰਾਂ ਵਾਲੀ ਕਾਂਗਰਸ ਦੇ ਮੁਕਾਬਲੇ ਭਾਜਪਾ ਦੇ ਹੁਣ ਉੱਚ ਸਦਨ ‘ਚ 58 ਮੈਂਬਰ ਹਨ। ਭਾਜਪਾ ਸੰਪਤੀਆ ਯੂਕੀ ਮੱਧ ਪ੍ਰਦੇਸ਼ ਨੂੰ ਤਿੰਨ ਦਿਨ ਪਹਿਲਾਂ ਹੀ ਰਾਜ ਸਭਾ ਦੀ ਮੈਂਬਰ ਵਜੋਂ ਚੁਣਿਆ ਗਿਆ ਸੀ। ਵੀਰਵਾਰ ਨੂੰ ਉਨ੍ਹਾਂ ਨੇ ਪਦ ਲਈ ਸਹੁੰ ਚੱਕੀ।ਇਹ ਸੀਟ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਦੇ ਨਿਧਨ ਤੋਂ ਬਾਅਦ ਖਾਲੀ ਹੋਈ ਸੀ। ਮੋਦੀ ਸਰਕਾਰ ਨੇ ਦੇ ਮਈ 2014 ਵਿੱਚ ਸੱਤਾ ਵਿੱਚ ਆਉਣ ਦੇ ਬਾਅਦ ਭਾਜਪਾ ਨੂੰ ਪਹਿਲੀ ਵਾਰ ਰਾਜ ਸਭਾ ਵਿੱਚ ਨੰਬਰ ਇੱਕ ਉੱਤੇ ਆਉਣ ਦਾ ਮੌਕਾ ਮਿਲਿਆ ਹੈ। ਹਾਲਾਂਕਿ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਲ ਗਠਬੰਧਨ ਲਈ ਉੱਚ ਸਦਨ ਵਿੱਚ ਹਾਲੇ ਵੀ ਬਹੁਮਤ ਨਹੀਂ ਜੁੱਟ ਪਾਇਆ| ਪਰ ਜਨਤਾ ਦਲ ( ਯੂਨਾਇਟੇਡ ) ਦੇ ਰਾਜ ਦੇ ਨਾਲ ਆਉਣ ਤੋਂ ਬਾਅਦ ਸ਼ਾਸਨ ਗਠਬੰਧਨ ਗਿਣਤੀ ‘ਚ ਵੀ ਖਾਸਾ ਵਾਧਾ ਆਇਆ ਹੈ।

About Sting Operation

Leave a Reply

Your email address will not be published. Required fields are marked *

*

themekiller.com