ਨਵੇਂ ਵਰ੍ਹੇ ‘ਤੇ ਜੀਓ ਦਾ ਵੱਡਾ ਤੋਹਫ਼ਾ, ਵਿਰੋਧੀ ਕੰਪਨੀਆਂ ਨੂੰ ਝਟਕਾ

25 jio
ਨਵੀਂ ਦਿੱਲੀ(Sting Operation)- ਟੈਲੀਕੌਮ ਆਪਰੇਟਰ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਜੀਓ ਨੇ ਸਭਨਾਂ ਮਹੀਨਾਵਾਰ ਸਕੀਮਾਂ ’ਤੇ ਦਰਾਂ ਵਿੱਚ 50 ਰੁਪਏ ਦੀ ਕਟੌਤੀ ਕਰ ਦਿੱਤੀ ਹੈ।
ਇੰਨਾ ਹੀ ਨਹੀਂ ਜੀਓ ਨੇ 1 ਜੀ ਬੀ ਰੋਜ਼ਾਨਾ ਡਾਟਾ ਦੀ ਲਿਮਟ ਵਧਾ ਕੇ 1.5 ਜੀਬੀ ਕਰ ਦਿੱਤੀ ਹੈ। ਇਸ ਗਾਹਕਾਂ ਨੂੰ ਦਿੱਤੇ ਇਸ ਫਾਇਦੇ ਨੇ ਜੀਓ ਇੱਕ ਫਿਰ ਵਿਰੋਧੀ ਟੈਲੀਕਾਮ ਕੰਪਨੀਆਂ ਵਕਤ ਪਵੇਗਾ।

About Sting Operation

Leave a Reply

Your email address will not be published. Required fields are marked *

*

themekiller.com