ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਲੱਗੀ ਅੱਗ

37 FIRE
ਚੰਡੀਗੜ੍ਹ(Pargat Singh Sadiora)- ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਦੋ ਕਮਰਿਆਂ ਵਿਚ ਅੱਗ ਲੱਗ ਗਈ। ਜਾਣਕਾਰੀ ਦੇ ਮੁਤਾਬਿਕ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ। ਕੁੜੀਆਂ ਦੇ ਹੋਸਟਲ ਨੰਬਰ 3 ਵਿਚ ਕਮਰਾ ਨੰਬਰ 34 ਵਿਚੋਂ ਜਦੋਂ ਧੂੰਆ ਨਿਕਲਦਾ ਵੇਖਿਆ ਤਾਂ ਕੁੜੀਆਂ ਵਿਚ ਖਲਬਲੀ ਮੱਚ ਗਈ।
ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾ ਲਿਆ। ਹੋਸਟਲ ਦੀ ਸਕਿਉਰਿਟੀ ਨੇ ਹਾਦਸੇ ਦੀ ਜਾਣਕਾਰੀ ਵਾਰਡਨ ਨੂੰ ਦਿੱਤੀ, ਜਾਣਕਾਰੀ ਮਿਲਦਿਆਂ ਹੀ ਚਾੰਸਲਰ ਤੇ ਹੋਰ ਸਟਾਫ ਮੌਕੇ ਤੇ ਪਹੁੰਚੇ। ਤਪਫੀਸ਼ ਦੌਰਾਨ ਅੱਗ ਲੱਗਣ ਦਾ ਕਾਰਣ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ।

About Sting Operation

Leave a Reply

Your email address will not be published. Required fields are marked *

*

themekiller.com