ਬੀ.ਐਸ.ਐਫ. ਨੇ ਸਰਹੱਦ ‘ਤੇ ਇੱਕ ਘੁਸਪੈਠੀਏ ਨੂੰ ਕੀਤਾ ਢੇਰ

33 BSF
ਅੰਮ੍ਰਿਤਸਰ(Pargat Singh Sadiora)- ਬੀਤੀ ਰਾਤ ਬੀਐਸਐਫ ਦੇ ਜਵਾਨਾਂ ਵੱਲੋਂ ਘੁਸਪੈਠ ਕਰਦੇ ਸ਼ੱਕੀਆਂ ਵਿੱਚੋਂ ਇੱਕ ਨੂੰ ਮਾਰ ਗਿਰਾਇਆ। ਦੂਜਾ ਸ਼ੱਕੀ ਵਿਅਕਤੀ ਭੱਜਣ ਦੇ ਵਿਚ ਕਾਮਯਾਬ ਹੋ ਗਿਆ ਹੈ। ਮਾਰੇ ਗਏ ਵਿਅਕਤੀ ਤੋਂ ਮੋਬਾਈਲ ਤੇ ਸਿਗਰਟ ਬਰਾਮਦ ਕੀਤੀ ਹੈ।
ਘਟਨਾ ਸਰਹੱਦੀ ਤਹਿਸੀਲ ਅਜਨਾਲਾ ਵਿਚ ਬੀਤੀ ਰਾਤ ਕਰੀਬ 8:30 ਵਜੇ ਹੋਈ ਜੱਦੋ ਦੋ ਸ਼ੱਕੀ ਵਿਅਕਤੀ ਕੰਡਿਆਲੀ ਤਾਰ ਨੂੰ ਪਰ ਕਰ ਭਾਰਤ ਅੰਦਰ ਘੁਸਪੈਠ ਕਰਨ ਦੇ ਇਰਾਦੇ ਦੇ ਨਾਲ ਦਾਖਿਲ ਹੋ ਰਹੇ ਸਨ ਪਰ ਬੀ.ਐਸ.ਐਫ ਦੀ 17 ਬਟਾਲੀਅਨ ਦੇ ਜੁਆਨਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਜੱਦੋ ਕੇ ਦੂਸਰਾ ਵਿਅਕਤੀ ਹਨੇਰੇ ਦਾ ਫ਼ਾਇਦਾ ਲੈਂਦਾ ਹੋਇਆ ਭੱਜ ਨਿਕਲਿਆ।

About Sting Operation

Leave a Reply

Your email address will not be published. Required fields are marked *

*

themekiller.com