ਪੁਲਿਸ ਦੀ ਦਰਿੰਦਗੀ: ਬਜ਼ੁਰਗ ਔਰਤ ਨੂੰ ਸੜਕ ‘ਤੇ ਘੜੀਸਿਆ

49 old
ਲਖਨਾਊ(Sting Operation)- ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਪੁਲਿਸ ਦਾ ਬੇਹੱਦ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਿੱਚ ਫ਼ਰਿਆਦ ਲੈ ਕੇ ਆਈ ਬਜ਼ੁਰਗ ਮਹਿਲਾ ਨੂੰ ਬੇਰਹਿਮੀ ਨਾਲ ਧੱਕੇ ਦੇ ਕੇ ਬਾਹਰ ਕੱਢਣ ਦਾ ਵੀਡੀਓ ਸਾਹਮਣੇ ਆਇਆ ਹੈ।
ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਡੀਐਮ ਦਫ਼ਤਰ ਦੇ ਬਾਹਰ ਪੁਲਿਸ ਵਾਲੇ ਬਜ਼ੁਰਗ ਮਹਿਲਾ ਨੂੰ ਬਹੁਤ ਹੀ ਬੇਰਹਿਮੀ ਨਾਲ ਸੜਕ ਉੱਤੇ ਘੜੀਸ ਰਹੇ ਹਨ। ਬਜ਼ੁਰਗ ਮਹਿਲਾ ਪੁਲਿਸ ਵਾਲਿਆਂ ਦੇ ਧੱਕੇ ਨਾਲ ਸੜਕ ਉੱਤੇ ਡਿੱਗਦੇ ਦਿਖਾਈ ਦੇ ਰਹੀ ਹੈ।
ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਿਸ ਵਾਲਿਆਂ ਦਾ ਮਨ ਇਸ ਤੋਂ ਵੀ ਨਾ ਭਰਿਆ ਤਾਂ ਉਹ ਮਹਿਲਾ ਨੂੰ ਘੜੀਸ ਕੇ ਜੀਪ ਵਿੱਚ ਬਿਠਾ ਕੇ ਲੈ ਗਏ।

About Sting Operation

Leave a Reply

Your email address will not be published. Required fields are marked *

*

themekiller.com