ਪੁਲਿਸ ਨੂੰ ਚਕਮਾ ਦੇ ਕੇ ਕੈਦੀ ਫ਼ਰਾਰ

25 sunil
ਚੰਡੀਗੜ੍ਹ(Sting Operation)- ਸ਼ਿਮਲਾ ਦੀਨ-ਦਿਆਲ ਖੇਤਰੀ ਹਸਪਤਾਲ ਤੋਂ ਕੈਦੀ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ। ਸੁਨੀਲ ਨਾਮਕ ਕੈਦੀ ਨੂੰ ਕਾਡਾ ਜੇਲ੍ਹ ਤੋਂ ਚੈੱਕ ਅੱਪ ਦੇ ਲਈ ਸ਼ਿਮਲਾ ਲਿਆਂਦਾ ਗਿਆ ਸੀ।
ਜਾਣਕਾਰੀ ਮੁਤਾਬਕ ਬਿਮਾਰ ਹੋਣ ਕਾਰਨ ਕੈਦੀ ਨੂੰ ਸ਼ਿਮਲਾ ਦੇ ਹਸਪਤਾਲ ਵਿੱਚ ਚੈੱਕਅਪ ਕਰਾਉਣ ਲਈ ਲਿਆਂਦਾ ਗਿਆ ਸੀ। ਕੈਦੀ ਪੁਲਿਸ ਨੂੰ ਚਕਮਾ ਦੇ ਕੇ ਭੱਜ ਨਿਕਲਿਆ। ਕੈਦੀ ਦਾ ਨਾਮ ਸੁਨੀਲ ਚੰਬਾ ਹੈ ਤੇ ਉਹ ਐਨਡੀਪੀਐੱਸ ਦੇ ਜੁਰਮ ਵਿੱਚ ਸਜਾ ਕੱਟ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com