ਭਾਰਤੀ ਹਵਾਈ ਫੌਜ ਦੇ ਅਫ਼ਸਰ ‘ਤੇ ਬਲਾਤਕਾਰ ਦਾ ਕੇਸ ਦਰਜ

22 rape
(Sting Operation)- ਭਾਰਤੀ ਹਵਾਈ ਸੈਨਾ ਦੇ ਇੱਕ ਅਫਸਰ ਦੇ ਖਿਲਾਫ IIT ਕਾਨਪੁਰ ਦੀ ਵਿਦਿਆਰਥੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਹਵਾਈ ਸੈਨਾ ਦਾ ਇਹ ਅਫਸਰ ਪੀੜਿਤ ਕੁੜੀ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਮੁਲਜ਼ਮ ਸਿਤਾਂਸ਼ੂ ਬਲਾਤਕਾਰੀ ਪੀੜਿਤ ਨਾਲ ਸੋਸ਼ਲ ਮੀਡਿਆ ਰਹੀ ਸੰਪਰਕ ਵਿੱਚ ਆਇਆ ਸੀ।
ਜਿਸ ਦੌਰਾਨ ਦੋਨਾਂ ਦਾ ਰਿਸ਼ਤਾ ਅੱਗੇ ਵੱਧ ਗਿਆ ਤੇ ਮੁਲਜ਼ਮ ਨੇ ਲੜਕੀ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਪੀੜਿਤ ਦੀ ਸ਼ਿਕਾਇਤ ਦੇ ਮੁਤਾਬਿਕ, ਸਿਤਾਂਸ਼ੂ ਉਸਦੇ ਹੋਸਟਲ ਵਿੱਚ ਉਸ ਨੂੰ ਮਿਲਣ ਆਉਂਦਾ ਸੀ ਤੇ ਉਸ ਨਾਲ ਬਲਾਤਕਾਰ ਕਰਦਾ ਸੀ।
ਬਲਾਤਕਾਰੀ ਪੀੜਿਤ ਦੀ ਸ਼ਿਕਾਇਤ ਤੇ ਸਿਤਾਂਸ਼ੂ ਸ਼ਿਲਾਫ਼ ਧਾਰਾ 376, 354B , 120B, 504 ਅਤੇ 506 ਹੇਠ ਪਰਚਾ ਦਰਜ ਕੀਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com