ਕੈਲੀਫੋਰਨੀਆ ‘ਚ ਹੈਲੀਕਾਪਟਰ ਹਾਦਸਾ, 3 ਮੌਤਾਂ

25 chopper-crash
ਲਾਸ ਏਾਜਲਸ(Sting Operation)- ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਲੀਕਾਪਟਰ ਘਰ ‘ਤੇ ਡਿੱਗ ਗਿਆ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ। ਇਸ ਸਬੰਧੀ ਨਿਊਪੋਰਟ ਬੀਚ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਹੈਲੀਕਾਪਟਰ ਡਿਗਿਆ, ਉਸ ਸਮੇਂ ਘਰ ਅੰਦਰ ਕੋਈ ਨਹੀਂ ਸੀ। ਰਿਪੋਰਟ ਅਨੁਸਾਰ 4 ਸੀਟਾਂ ਵਾਲਾ ਰੋਬਿਨਸਨ 44 ਹੈਲੀਕਾਪਟਰ ਬਿ੍ਸਟਲ ਸਟਰੀਟ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ‘ਸੀ.ਬੀ.ਐਸ. ਲਾਸ ਏਾਜਲਸ’ ਨੇ ਪ੍ਰਤੱਖਦਰਸ਼ੀ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਕਾਪਟਰ ਇਕ ਚੱਟਾਨ ਵਾਂਗ ਹੇਠਾਂ ਡਿਗਿਆ।

About Sting Operation

Leave a Reply

Your email address will not be published. Required fields are marked *

*

themekiller.com