ਬਰਤਾਨੀਆਂ ‘ਚ ਪਾਸਪੋਰਟ ਫੀਸਾਂ ‘ਚ ਵਾਧਾ

21 passport
ਲੰਡਨ(Sting Operation)- ਬਰਤਾਨੀਆਂ ਦੇ ਪਾਸਪੋਰਟ ਫੀਸਾਂ ‘ਚ 27 ਫੀਸਦੀ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਵੀਂ ਤਜਵੀਜ਼ ਅਨੁਸਾਰ ਇੰਟਰਨੈੱਟ ਰਾਹੀਂ ਅਰਜ਼ੀ ਦੇਣ ਵਾਲੇ ਬਿਨ੍ਹੇਕਾਰਾਂ ਨੂੰ ਘੱਟ ਖ਼ਰਚਾ ਕਰਨਾ ਹੋਵੇਗਾ। ਗ੍ਰਹਿ ਵਿਭਾਗ ਦੀ ਯੋਜਨਾ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਇਨ ਲਈ ਉਤਸ਼ਾਹਿਤ ਕਰਨਾ ਵੀ ਹੈ।
ਇਨ੍ਹਾਂ ਫੀਸਾਂ ਦਾ ਵਾਧਾ 200 ਹੋਰ ਸਟਾਫ਼ ਭਰਤੀ ਕਰਨਾ ਵੀ ਕਿਹਾ ਜਾ ਰਿਹਾ ਹੈ। ਪਾਸਪੋਰਟ ਨਵਿਉਣ ਲਈ ਜਿੱਥੇ ਹੁਣ ਫੀਸ 72 ਪੌਾਡ 50 ਪਿੰਸ ਫੀਸ ਹੈ ਨੂੰ ਵਧਾ ਕੇ 85 ਪੌਾਡ ਕੀਤਾ ਜਾਵੇਗਾ, ਜਦ ਕਿ ਆਨ ਲਾਇਨ ਅਰਜ਼ੀ ਦੇਣ ਵਾਲਿਆਂ ਲਈ ਇਹ ਫੀਸ ਸਿਰਫ 75 ਪੌਾਡ 50 ਪਿੰਸ ਹੋਵੇਗ।
ਬੱਚਿਆਂ ਲਈ ਜਿੱਥੇ ਹੁਣ ਫੀਸ 46 ਪੌਾਡ ਹੈ, ਨੂੰ ਵਧਾ ਕੇ 58 ਪੌਾਡ, 50 ਫੀਸਦੀ ਕੀਤਾ ਜਾ ਰਿਹਾ ਹੈ, ਜਦ ਕਿ ਆਨ ਲਾਇਨ ਫੀਸ 49 ਪੌਾਡ ਹੋਵੇਗੀ। ਜਦ ਕਿ ਡਾਟ ਸੇਵਾ ਲਈ 17 ਅਤੇ 27 ਫੀਸਦੀ ਵਾਧਾ ਕੀਤਾ ਗਿਆ ਹੈ। 2018-19 ‘ਚ ਇਨ੍ਹਾਂ ਫੀਸਾਂ ਦੇ ਵਾਧੇ ਨਾਲ ਹੋਮ ਆਫਿਸ ਪਾਸਪੋਰਟ ਵਿਭਾਗ ਨੂੰ 500 ਲੱਖ ਪੌਾਡ ਦਾ ਲਾਭ ਹੋਵੇਗਾ।

About Sting Operation

Leave a Reply

Your email address will not be published. Required fields are marked *

*

themekiller.com