ਵੱਡੇ ਪਰਦੇ ‘ਤੇ ਜਲਦ ਹੀ ‘ਟੋਟਲ ਧਮਾਲ’ ਮਚਾਉਣਗੇ ਰਿਤੇਸ਼

30 ritesh
ਮੁੰਬਈ (Sting Operation)- ਨਿਰਦੇਸ਼ਕ ਇੰਦਰਾ ਕੁਮਾਰ ਦੀ ਕਾਮੇਡੀ ਫਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਰਿਤੇਸ਼ ਦੇਸ਼ਮੁੱਖ ਦਾ ਕਹਿਣਾ ਹੈ ਕਿ ਫਿਲਮ ‘ਚ ਕੰਮ ਕਰਨ ਦੌਰਾਨ ਉਹ ਆਸ਼ੀਸ਼ ਚੌਧਰੀ ਨੂੰ ਮਿਸ ਕਰਨਗੇ। ਰਿਤੇਸ਼ ਨੇ ਮੰਗਲਵਾਰ ਨੂੰ ਆਪਣੇ ਟਵਿਟਰ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਪਾਗਲਪੰਨ ਸ਼ੁਰੂ…’ਟੋਟਲ ਧਮਾਲ’, ਪਿਆਰੇ ਦੋਸਤ ਆਸ਼ੀਸ਼ ਚੌਧਰੀ ਨਾਲ ਕੰਮ ਕਰਨ ਦੌਰਾਨ ਬਤੀਤ ਕੀਤਾ ਸਮਾਂ ਹਮੇਸ਼ਾ ਯਾਦ ਆਵੇਗਾ”। ਉੱਥੇ ਹੀ ਆਸ਼ੀਸ਼ ਨੇ ਪ੍ਰਤੀਕਿਰਿਆ ਦਿੱਤੀ, ”ਕੋਈ ਵੀ ਸਹਿ-ਅਭਿਨੇਤਾ ਅਤੇ ਖਾਸ ਤੌਰ ‘ਤੇ ਕੋਈ ਦੋਸਤ ਤੁਹਾਡੀ ਤਰ੍ਹਾਂ ਨਹੀਂ ਹੈ ਅਤੇ ਬੇਸ਼ੱਕ ‘ਧਮਾਲ’ ‘ਚ ਅਸੀਂ ਜਿਸ ਤਰ੍ਹਾਂ ਪਾਗਲਪੰਨ ਕੀਤਾ, ਉਝੰ ਨਹੀਂ ਹੋਵੇਗਾ। ਆਸ਼ੀਸ਼ ਇਸ ਤੋਂ ਪਹਿਲਾਂ ‘ਧਮਾਲ’ ਸੀਰੀਜ਼ ਦੀਆਂ ਦੋ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ।
ਮੁੰਬਈ (ਬਿਊਰੋ)— ਨਿਰਦੇਸ਼ਕ ਇੰਦਰਾ ਕੁਮਾਰ ਦੀ ਕਾਮੇਡੀ ਫਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਰਿਤੇਸ਼ ਦੇਸ਼ਮੁੱਖ ਦਾ ਕਹਿਣਾ ਹੈ ਕਿ ਫਿਲਮ ‘ਚ ਕੰਮ ਕਰਨ ਦੌਰਾਨ ਉਹ ਆਸ਼ੀਸ਼ ਚੌਧਰੀ ਨੂੰ ਮਿਸ ਕਰਨਗੇ। ਰਿਤੇਸ਼ ਨੇ ਮੰਗਲਵਾਰ ਨੂੰ ਆਪਣੇ ਟਵਿਟਰ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਪਾਗਲਪੰਨ ਸ਼ੁਰੂ…’ਟੋਟਲ ਧਮਾਲ’, ਪਿਆਰੇ ਦੋਸਤ ਆਸ਼ੀਸ਼ ਚੌਧਰੀ ਨਾਲ ਕੰਮ ਕਰਨ ਦੌਰਾਨ ਬਤੀਤ ਕੀਤਾ ਸਮਾਂ ਹਮੇਸ਼ਾ ਯਾਦ ਆਵੇਗਾ”। ਉੱਥੇ ਹੀ ਆਸ਼ੀਸ਼ ਨੇ ਪ੍ਰਤੀਕਿਰਿਆ ਦਿੱਤੀ, ”ਕੋਈ ਵੀ ਸਹਿ-ਅਭਿਨੇਤਾ ਅਤੇ ਖਾਸ ਤੌਰ ‘ਤੇ ਕੋਈ ਦੋਸਤ ਤੁਹਾਡੀ ਤਰ੍ਹਾਂ ਨਹੀਂ ਹੈ ਅਤੇ ਬੇਸ਼ੱਕ ‘ਧਮਾਲ’ ‘ਚ ਅਸੀਂ ਜਿਸ ਤਰ੍ਹਾਂ ਪਾਗਲਪੰਨ ਕੀਤਾ, ਉਝੰ ਨਹੀਂ ਹੋਵੇਗਾ। ਆਸ਼ੀਸ਼ ਇਸ ਤੋਂ ਪਹਿਲਾਂ ‘ਧਮਾਲ’ ਸੀਰੀਜ਼ ਦੀਆਂ ਦੋ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ।

About Sting Operation

Leave a Reply

Your email address will not be published. Required fields are marked *

*

themekiller.com