ਸ਼ਾਹਰੁਖ ਦੇ ਇਸ ਕੰਮ ਤੋਂ ਨਾਰਾਜ਼ ਹੋਏ ਅਮਿਤਾਭ, ਬੋਲੇ- ‘ਅਲਵਿਦਾ ਕਹਿਣ ਦਾ ਵੇਲਾ’

31 srk
ਮੁੰਬਈ(Sting Operation)- ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਉਨ੍ਹਾਂ ਐਕਟਰਾਂ ‘ਚੋਂ ਹਨ ਜੋ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ‘ਤੇ ਕਾਫੀ ਐਕਵਿਟ ਹਨ। ਅਮਿਤਾਭ ਆਪਣੇ ਫੈਨਸ ਨਾਲ ਸੰਪਰਕ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਹਨ ਪਰ ਹੁਣ ਲੱਗਦਾ ਹੈ ਕਿ ਅਮਿਤਾਭ ਟਵਿਟਰ ਛੱਡਣ ਦੇ ਮੂਡ ‘ਚ ਹਨ।
ਮੁੰਬਈ(ਬਿਊਰੋ)— ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਉਨ੍ਹਾਂ ਐਕਟਰਾਂ ‘ਚੋਂ ਹਨ ਜੋ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ‘ਤੇ ਕਾਫੀ ਐਕਵਿਟ ਹਨ। ਅਮਿਤਾਭ ਆਪਣੇ ਫੈਨਸ ਨਾਲ ਸੰਪਰਕ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਹਨ ਪਰ ਹੁਣ ਲੱਗਦਾ ਹੈ ਕਿ ਅਮਿਤਾਭ ਟਵਿਟਰ ਛੱਡਣ ਦੇ ਮੂਡ ‘ਚ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ਾਹਰੁਖ ਖਾਨ ਨੇ ਫੈਨ ਫਾਲੋਇੰਗ ਦੇ ਮਾਮਲੇ ‘ਚ ਅਮਿਤਾਭ ਬੱਚਨ ਨੂੰ ਸੋਸ਼ਲ ਮੀਡੀਆ ‘ਤੇ ਮਾਤ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਿਤਾਭ ਦੀ ਟਵਿਟਰ ‘ਤੇ ਫਾਲੋਅਰਸ ਦੀ ਗਿਣਤੀ 3,28,97,991 ਮਿਲੀਅਨ ਹੈ ਜਦੋਂ ਕਿ ਖਾਨ ਦੇ ਫਾਲੋਅਰਸ ਦੀ ਗਿਣਤੀ ਵੱਧ ਕੇ 3,29,33,940 ਹੋ ਗਈ ਹੈ। ਇਸ ਵਧੀ ਹੋਈ ਗਿਣਤੀ ਤੋਂ ਬਾਅਦ ਕਿੰਗ ਖਾਨ ਟਵਿਟਰ ‘ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਬਾਲੀਵੁੱਡ ਐਕਟਰ ਦੀ ਲਿਸਟ ‘ਚ ਸ਼ੂਮਾਰ ਹੋ ਗਏ ਹਨ।
ਹਾਲਾਂਕਿ ਬੀਤੇ ਕੁਝ ਦਿਨਾਂ ਤੱਕ ਇਸ ਲਿਸਟ ‘ਚ ਅਮਿਤਾਭ ਬੱਚਨ ਪਹਿਲੇ ਨੰਬਰ ‘ਤੇ ਸੀ। ਅਜਿਹਾ ਇਸ ਲਈ ਹੈ ਕਿਉਂਕਿ ਉਹ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਚੀਜ਼ਾਂ ਰੋਜ਼ਾਨਾ ਪੋਸਟ ਕਰਦੇ ਰਹਿੰਦੇ ਹਨ। ਚਾਹੇ ਉਹ ਫਿਰ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਹੋਣ ਜਾਂ ਫਿਰ ਕਿਸੇ ਐਕਟਰ ਦੇ ਜਨਮਦਿਨ ਦੀ ਵਧਾਈ ਦੇਣ ਬਾਰੇ। ਹਾਲਾਂਕਿ ਬਿੱਗ ਬੀ ਦੇ ਮੁਕਾਬਲੇ ਸ਼ਾਹਰੁਖ ਇੰਨੇ ਐਕਟਿਵ ਨਹੀਂ ਰਹਿੰਦੇ ਪਰ ਅਬਰਾਮ ਦੇ ਪੋਸਟ ਲਈ ਵੀਡੀਓ ਨੇ ਲੋਕਾਂ ਦਾ ਧਿਆਨ ਜ਼ਿਆਦਾ ਖਿੱਚਿਆ।

About Sting Operation

Leave a Reply

Your email address will not be published. Required fields are marked *

*

themekiller.com