ਮੋਦੀ ਸਰਕਾਰ ਵੱਲੋਂ ਸਰਹੱਦਾਂ ਦੀ ਰਾਖੀ ਲਈ ਨਵਾਂ ਕਦਮ

14 border
ਨਵੀਂ ਦਿੱਲੀ(Sting Operation)- ਗ੍ਰਹਿ ਮੰਤਰਾਲੇ ਵਲੋਂ ਜਲਦ ਹੀ ਅਰਧ ਸੈਨਿਕ ਬਲ, ਬੀ.ਐਸ.ਐਫ਼. ਦੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ 6 ਹੋਰ ਨਵੀਆਂ ਬਟਾਲੀਅਨਾਂ (ਲਗਪਗ 7,000 ਜਵਾਨ) ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਸੂਚਨਾ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਸ ਲਈ 2,090.94 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਇਨ੍ਹਾਂ ਨਵੀਆਂ ਬਟਾਲੀਅਨਾਂ ਦੇ ਜਵਾਨਾਂ ਨੂੰ ਤਸਕਰੀ ਤੇ ਘੁਸਪੈਠ ਰੋਕਣ ਲਈ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਹਰ ਬਟਾਲੀਅਨ ‘ਚ 1000 ਦੇ ਕਰੀਬ ਜਵਾਨ ਤੇ ਅਧਿਕਾਰੀ ਹੁੰਦੇ ਹਨ।

About Sting Operation

Leave a Reply

Your email address will not be published. Required fields are marked *

*

themekiller.com