ਵਿਆਹ ਤੋਂ ਕੀਤਾ ਇਨਕਾਰ ਤਾਂ ਭੂਆ ਦੀ ਕੁੜੀ ‘ਤੇ ਸੁੱਟਿਆ ਤੇਜ਼ਾਬ

38 attack

ਕਪੂਰਥਲਾ(Pargat Singh Sadiora)– ਇੱਥੇ ਠਾਕਰ ਨਗਰ ਵਿੱਚ ਇੱਕ ਕੁੜੀ ਉੱਪਰ ਤੇਜ਼ਾਬ ਸੁੱਟਿਆ ਗਿਆ ਹੈ। 12ਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਦਾ ਪੂਰਾ ਚਿਹਰਾ ਝੁਲਸ ਗਿਆ ਹੈ। ਤੇਜ਼ਾਬ ਪੀੜਤਾ ਦੇ ਮਾਮੇ ਦੇ ਮੁੰਡੇ ਨੇ ਹੀ ਸੁੱਟਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਰਹਿਣ ਵਾਲੇ 37 ਸਾਲਾ ਹਰਦੀਸ਼ ਸਿੰਘ ਨੇ ਆਪਣੀ ਭੂਆ ਦੀ ਕੁੜੀ ਉੱਪਰ ਤੇਜ਼ਾਬ ਸੁੱਟ ਦਿੱਤਾ। ਉਹ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਦੀਸ਼ ਗਰੀਸ ਵਿੱਚ ਰਹਿੰਦਾ ਸੀ। ਉਹ ਪੀੜਤਾ ਦੀ ਮਾਂ ਨਾਲ ਅਕਸਰ ਫੋਨ ‘ਤੇ ਗੱਲ ਕਰਦਾ ਸੀ। ਉਹ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ।

About Sting Operation

Leave a Reply

Your email address will not be published. Required fields are marked *

*

themekiller.com