ਚੰਦ ਪਲਾਂ ‘ਚ ਪੂਰੇ ਇੰਡੀਆ ਦੀ ਧੜਕਨ ਬਣੀ ਪ੍ਰਿਆ ਪ੍ਰਕਾਸ਼ ‘ਤੇ FIR ਦਰਜ, ਵਜ੍ਹਾ ਕਰੇਗੀ ਹੈਰਾਨ

38 girl
ਮੁੰਬਈ(Sting Operation)- ਰਾਤੋਂ-ਰਾਤ ਛੋਟੇ ਜਿਹੇ ਵੀਡੀਓ ਨਾਲ ਮਸ਼ਹੂਰ ਹੋਣ ਵਾਲੀ ਪ੍ਰਿਆ ਪ੍ਰਕਾਸ਼ ‘ਤੇ ਇਕ ਮੁਸੀਬਤ ਆ ਗਈ ਹੈ। ਹੈਦਰਾਬਾਦ ਦੇ ਮੁਸਲਿਮ ਨੌਜਵਾਨਾਂ ਨੇ ਪ੍ਰਿਆ ਪ੍ਰਕਾਸ਼ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਫਿਲਮ ਮੇਕਰ ਉਮਰ ਲੂਲੂ ਤੇ ਪ੍ਰਿਆ ਪ੍ਰਕਾਸ਼ ‘ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਮੁਤਾਬਕ ‘Manikya Malaraya Poov’ ਗੀਤ ਨੂੰ ਅੰਗਰੇਜ਼ੀ ‘ਚ ਅਨੁਵਾਦ ਕਰੋਗੇ ਤਾਂ ਮੁਸਲਮਾਨਾਂ ਦੇ ਪੈਗੰਬਰ ਦੀ ਬੇਇੱਜਤੀ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪ੍ਰਿਆ ਪ੍ਰਕਾਸ਼ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਅੱਖ ਮਾਰਦੀ ਨਜ਼ਰ ਆ ਰਹੀ ਸੀ। ਪ੍ਰਿਆ ਪ੍ਰਕਾਸ਼ ਦਾ ਇਹ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਉਹ ਰਾਤੋਂ-ਰਾਤ ਪੂਰੇ ਇੰਡੀਆ ਦੀ ਧੜਕਨ ਬਣ ਗਈ। ਹੈਦਰਾਬਾਦ ਦੇ ਇਕ ਸ਼ਖਸ ਨੇ ਫੇਸਬੁੱਕ ਲਾਈਵ ‘ਤੇ ਦੱਸਿਆ ਕਿ ਲੜਕੀ ਦੇ ਐਕਸਪ੍ਰੇਸ਼ਨ ਗੀਤ ਦੇ ਲਿਰਿਕਸ ਦੀ ਬੇਇੱਜਤੀ ਕਰ ਰਹੇ ਹਨ।

ਫਿਲਮ ਦੇ ਇਸ ਗੀਤ ਨੂੰ ਸ਼ਾਨ ਰਹਿਮਾਨ ਨੇ ਕੰਪੋਜ ਕੀਤਾ ਹੈ। ਇਸ ਤੋਂ ਇਲਾਵਾ ਕੱਲ ਯਾਨੀ 13 ਫਰਵਰੀ ਨੂੰ ਫਿਲਮ ‘ਔਰੂ ਅਦਾਰ ਲਵ’ ਦਾ ਇਕ ਟੀਜ਼ਰ ਲਾਂਚ ਹੋਇਆ ਹੈ। ਇਸ ‘ਚ ਵੀ ਪ੍ਰਿਆ ਨੇ ਆਪਣੀਆਂ ਅਦਾਵਾਂ ਨਾਲ ਕਰੋੜਾਂ ਦਿਲਾਂ ਨੂੰ ਜਿੱਤ ਲਿਆ ਹੈ। ਫਿਲਮ ਦੇ ਇਸ ਟੀਜ਼ਰ ਨੂੰ ਯੂਟਿਊਬ ‘ਤੇ 12 ਘੰਟਿਆਂ ‘ਚ 30 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

About Sting Operation

Leave a Reply

Your email address will not be published. Required fields are marked *

*

themekiller.com