ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਦੀ ਮਾਤਾ ਜੀ ਦਾ ਕੈਨੇਡਾ ‘ਚ ਦਿਹਾਂਤ

8 cheema
ਨਿਊਯਾਰਕ (Sting Operation)– ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਦੀ ਸਤਿਕਾਰਯੋਗ ਮਾਤਾ ਹਰਭਜਨ ਕੋਰ ਡੈਲਟਾ (ਕੈਨੇਡਾ ) ਵਿਖੇ 83 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਮਾਤਾ ਜੀ ਦਾ ਅੰਤਿਮ ਸੰਸਕਾਰ 25 ਫਰਵਰੀ ਦਿਨ ਐਤਵਾਰ ਨੂੰ ਬਾਅਦ ਦੁਪਿਹਰ 12.30 ਵਜੇ ‘Five River Funeral Home 7410 Hopcott Rd Delta BC Canada’ ਵਿਖੇ ਹੋਵੇਗਾ। ਸੰਸਕਾਰ ਦੀ ਸਮਾਪਤੀ ਤੋਂ ਬਾਆਦ ਵਿਰਾਗ ਮਈ ਕੀਰਤਨ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਸਰੀ ਡੈਲਟਾ (120 St and 72 1ve ) ਵਿਖੇ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com