ਗੰਭੀਰ ਬੀਮਾਰੀ ਦੀ ਲਪੇਟ ‘ਚ ਇਰਫਾਨ ਖਾਨ, ਪਤਨੀ ਨੇ ਸ਼ੋਸ਼ਲ ਮੀਡੀਆ ‘ਤੇ ਪਹਿਲੀ ਵਾਰ ਤੋੜੀ ਚੁੱਪੀ

2 irfan
ਮੁੰਬਈ(Sting Operation)-ਪਿਛਲੇ ਦਿਨੀਂ ਟਵਿਟਰ ‘ਤੇ ਗੰਭੀਰ ਬੀਮਾਰੀ ਦੀ ਲਪੇਟ ‘ਚ ਆਉਣ ਦੀ ਖਬਰ ਦਾ ਖੁਲਾਸਾ ਕਰ ਕੇ ਐਕਟਰ ਇਰਫਾਨ ਖਾਨ ਨੇ ਇੰਡਸਟਰੀ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਟਵੀਟ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ‘ਚ ਇਹ ਜਾਣਨ ਦੀ ਉਤਸੁਕਤਾ ਵੱਧ ਗਈ ਹੈ ਕਿ ਆਖਿਰ ਇਰਫਾਨ ਅਜਿਹੀ ਕਿਹੜੀ ਬੀਮਾਰੀ ਦੇ ਸ਼ਿਕਾਰ ਹੋ ਗਏ ਹਨ? ਬੀਮਾਰੀ ਨੂੰ ਲੈ ਕੇ ਚੱਲ ਰਹੀਆਂ ਕਈ ਅਫਵਾਹਾਂ ਵਿਚਕਾਰ ਹੁਣ ਪਹਿਲੀ ਵਾਰ ਇਰਫਾਨ ਦੇ ਪਰਿਵਾਰ ਵਲੋਂ ਚੁੱਪੀ ਤੋੜੀ ਗਈ ਹੈ। ਇਰਫਾਨ ਦੀ ਪਤਨੀ ਸੁਤਾਪਾ ਸਿਕਦਰ ਦੇ ਇਕ ਬਿਆਨ ਜਾਰੀ ਕਰਕੇ ਸਾਫ ਕਿਹਾ ਹੈ ਕਿ ”ਇਹ ਜਾਣਨ ਲਈ ਆਪਣੀ ਕੀਮਤੀ ਐਨਰਜੀ ‘ਤੇ ਵੇਸਟ ਨਾ ਕਰੋ ਕਿ ਉਨ੍ਹਾਂ ਨੂੰ ਕੀ ਹੋਇਆ ਬਲਕਿ ਪ੍ਰਾਥਣਾ ਕਰੋ।”
ਮੁੰਬਈ(ਬਿਊਰੋ)— ਪਿਛਲੇ ਦਿਨੀਂ ਟਵਿਟਰ ‘ਤੇ ਗੰਭੀਰ ਬੀਮਾਰੀ ਦੀ ਲਪੇਟ ‘ਚ ਆਉਣ ਦੀ ਖਬਰ ਦਾ ਖੁਲਾਸਾ ਕਰ ਕੇ ਐਕਟਰ ਇਰਫਾਨ ਖਾਨ ਨੇ ਇੰਡਸਟਰੀ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਟਵੀਟ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ‘ਚ ਇਹ ਜਾਣਨ ਦੀ ਉਤਸੁਕਤਾ ਵੱਧ ਗਈ ਹੈ ਕਿ ਆਖਿਰ ਇਰਫਾਨ ਅਜਿਹੀ ਕਿਹੜੀ ਬੀਮਾਰੀ ਦੇ ਸ਼ਿਕਾਰ ਹੋ ਗਏ ਹਨ? ਬੀਮਾਰੀ ਨੂੰ ਲੈ ਕੇ ਚੱਲ ਰਹੀਆਂ ਕਈ ਅਫਵਾਹਾਂ ਵਿਚਕਾਰ ਹੁਣ ਪਹਿਲੀ ਵਾਰ ਇਰਫਾਨ ਦੇ ਪਰਿਵਾਰ ਵਲੋਂ ਚੁੱਪੀ ਤੋੜੀ ਗਈ ਹੈ। ਇਰਫਾਨ ਦੀ ਪਤਨੀ ਸੁਤਾਪਾ ਸਿਕਦਰ ਦੇ ਇਕ ਬਿਆਨ ਜਾਰੀ ਕਰਕੇ ਸਾਫ ਕਿਹਾ ਹੈ ਕਿ ”ਇਹ ਜਾਣਨ ਲਈ ਆਪਣੀ ਕੀਮਤੀ ਐਨਰਜੀ ‘ਤੇ ਵੇਸਟ ਨਾ ਕਰੋ ਕਿ ਉਨ੍ਹਾਂ ਨੂੰ ਕੀ ਹੋਇਆ ਬਲਕਿ ਪ੍ਰਾਥਣਾ ਕਰੋ।”
ਜ਼ਿਕਰਯੋਗ ਹੈ ਕਿ ਸੁਤਾਪਾ ਤੋਂ ਪਹਿਲਾਂ ਇਰਫਾਨ ਨੇ ਆਪਣੇ ਇਕ ਟਵੀਟ ‘ਚ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਬੀਮਾਰੀ ਦੀ ਖਬਰ ਤੋਂ ਕਾਫੀ ਦੁੱਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਿਹਤ ਦੇ ਬਾਰੇ ‘ਚ ਕਿਸੇ ਵੀ ਤਰ੍ਹਾਂ ਦਾ ਅੰਦਾਜ਼ਾ ਨਾ ਲਗਾਓ।”

About Sting Operation

Leave a Reply

Your email address will not be published. Required fields are marked *

*

themekiller.com