39 ਭਾਰਤੀਆਂ ਦੀ ਮੌਤ ਤੋਂ ਧਿਆਨ ਹਟਾਉਣ ਲਈ ਬੀਜੇਪੀ ਦਾ ‘ਫੇਸਬੁੱਕ ਯੁੱਧ’?

1 facebook
ਨਵੀਂ ਦਿੱਲੀ (Sting Operation)- ਫੇਸਬੁੱਕ ਡੇਟਾ ਲੀਕ ਮਾਮਲੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਰਾਹੁਲ ਨੇ ਕਿਹਾ ਹੈ ਕਿ ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਬੀਜੇਪੀ ਨੇ ਇਹ ਪੱਤਾ ਖੇਡਿਆ ਹੈ।
ਰਾਹੁਲ ਨੇ ਕਿਹਾ ਕਿ ਮੀਡੀਆ ਦਾ ਧਿਆਨ 39 ਭਾਰਤੀਆਂ ਦੀ ਮੌਤ ਦੇ ਮਾਮਲੇ ਤੋਂ ਹਟਾਉਣ ਲਈ ਬੀਜੇਪੀ ਨੇ ਇਸ ਮਾਮਲੇ ਨੂੰ ਉਭਾਰਿਆ। ਹੁਣ ਮੀਡੀਆ ਤੋਂ 39 ਭਾਰਤੀਆਂ ਦੀ ਮੌਤ ਦੀ ਖਬਰ ਗਾਇਬ ਹੈ।

About Sting Operation

Leave a Reply

Your email address will not be published. Required fields are marked *

*

themekiller.com