ਦੀਨਾਨਗਰ, (Paramjit singh mudhal)-ਦੀਨਾਨਗਰ-ਗੁਰਦਾਸਪੁਰ ਰੋਡ ‘ਤੇ ਪਨਿਆੜ ਵਿਖੇ ਵਾਪਰੇ ਸੜਕ ਹਾਦਸੇ ‘ਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਸਮੇਤ ਤਿੰਨ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ, ਪਠਾਨਕੋਟ ਸਾਈਡ ਤੋਂ ਇਕ ਕਾਰ ਢਾਬੇ ਦੇ ਸਾਹਮਣੇ ਟਰੱਕ ਨਾਲ ਜਾ ਟਕਰਾਈ । ਇਸ ਹਾਦਸੇ ‘ਚ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ

Read More »