ब्रेकिंग न्यूज़

ਪਾਕਿ ’ਚ ੲਿਨਾਮੀ ਦਹਿਸ਼ਤਗਰਦ ਹਲਾਕ

pakistan terrorist deid

ਲਾਹੌਰ, (ਸਟਿੰਗ ਆਪ੍ਰੇਸ਼ਨ ਬਿਊਰੋ)-ਦਹਿਸ਼ਤਗਰਦ ਜਥੇਬੰਦੀ ਲਸ਼ਕਰ-ੲੇ-ਝੰਗਵੀ ਦੇ ਬਾਨੀ ਮੈਂਬਰਾਂ ’ਚੋਂ ੲਿਕ ਅਤੇ ਗੁੱਟ ਦੇ ਅਾਖਰੀ ਮੁਖੀ ਵਜੋਂ ਜਾਣੇ ਜਾਂਦੇ ਹਾਰੂਨ ਰਾਸ਼ਿਦ ਭੱਟੀ ਅਾਪਣੇ ਤਿੰਨ ਹੋਰ ਸਾਥੀਅਾਂ ਸਮੇਤ ੲਿਕ ਮੁਕਾਬਲੇ ਦੌਰਾਨ ਮਾਰਿਅਾ ਗਿਅਾ। ਭੱਟੀ ’ਤੇ 25 ਲੱਖ ਰੁਪੲੇ ਦਾ ੲਿਨਾਮ ਵੀ ਸੀ। ੳੁਸ ਨੂੰ ਦੁਬੲੀ ’ਚ ਚਾਰ

Read More »

ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ’ਤੇ ਰੋਕ ਜਾਰੀ

rahul gandhi

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਸੁਪਰੀਮ ਕੋਰਟ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਦਾੲਿਰ ੲਿਕ ਫ਼ੌਜਦਾਰੀ ਮਾਣਹਾਨੀ ਕੇਸ ਦੀ ਕਾਰਵਾੲੀ ੳੁਤੇ ਲਾੲੀ ਗੲੀ ਅੰਤਰਿਮ ਸਟੇਅ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਗਾਂਧੀ ਖ਼ਿਲਾਫ਼ ੲਿਹ ਕੇਸ ੳੁਨ੍ਹਾਂ ਵੱਲੋਂ ਕਥਿਤ ਤੌਰ ’ਤੇ ਮਹਾਤਮਾ ਗਾਂਧੀ ਦੇ ਕਤਲ ਲੲੀ

ਸ਼ੀਨਾ ਕੇਸ: ਸੀਬੀਅਾੲੀ ਨੇ ਮੰਗੀ ੲਿੰਟਰਪੋਲ ਦੀ ਮੱਦਦ

chhina

ਮੁੰਬੲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਸ਼ੀਨਾ ਕਤਲ ਕੇਸ ਦੀ ਸੁਣਵਾੲੀ ਦੌਰਾਨ ਸੀਬੀਅਾੲੀ ਨੇ ਅਦਾਲਤ ਨੂੰ ਦੱਸਿਅਾ ਕਿ ੲਿਸ ਨੇ ਪੀਟਰ ਮੁਖਰਜੀ ਦੇ ਵਿਦੇਸ਼ੀ ਬੈਂਕ ਖ਼ਾਤਿਅਾਂ ਤੱਕ ਪਹੁੰਚ ਕਰਨ ਲੲੀ ੲਿੰਟਰਪੋਲ ਤੋਂ ਮੱਦਦ ਮੰਗੀ ਹੈ। ਅਦਾਲਤ ਨੇ ਪੀਟਰ ਮੁਖਰਜੀ ਦੀ ਸੀਬੀਅਾੲੀ ਹਿਰਾਸਤ ਅੱਜ 30 ਨਵੰਬਰ ਤੱਕ ਵਧਾ ਦਿੱਤੀ। ਪੀਟਰ ਦੇ ਪੁਲੀਸ

ਲੁਧਿਆਣਾ ਵਿੱਚ ਚੱਲਣਗੇ ਡਾਕ ਏਟੀਐਮ

post atm

ਲੁਧਿਆਣਾ, (ਸਟਿੰਗ ਆਪ੍ਰੇਸ਼ਨ ਬਿਊਰੋ)-ੲਿਸ ਸ਼ਹਿਰ ਵਿੱਚ ਆਉਂਦੇ ਕੁਝ ਹਫ਼ਤਿਆਂ ਵਿੱਚ ਡਾਕ ਵਿਭਾਗ ਦੇ 2 ਏਟੀਐਮ ਕੰਮ ਸ਼ੁਰੂ ਕਰ ਦੇਣਗੇ। ਬੈਂਕਾਂ ਦੇ ਏਟੀਐਮ ਵਾਂਗ ਇਹ ਮਸ਼ੀਨਾਂ ਵੀ ਨਗ਼ਦ ਪੈਸੇ ਕੱਢਣਗੀਆਂ। ਡਾਕ ਵਿਭਾਗ ਵੱਲੋਂ ਲਾਈਆਂ ਇਹ ਮਸ਼ੀਨਾਂ ਸਿਰਫ਼ ਡਾਕਖਾਨਿਆਂ ਦੇ ਖਾਤਾਧਾਰਕਾਂ ਲਈ ਹੀ ਹੋਣਗੀਆਂ। ਹੁਣ ਤੱਕ ਇਹ ਸਹੂਲਤ ਸਿਰਫ਼ ਬੈਂਕ

ਬਾਜਵਾ ਤੇ ਜਾਖੜ ਦੇ ਅਸਤੀਫ਼ੇ, ਕੈਪਟਨ ਲਈ ਰਾਹ ਸਾਫ਼

bajwa captan jakhar

ਚੰਡੀਗੜ੍ਹ- (ਸਟਿੰਗ ਆਪ੍ਰੇਸ਼ਨ ਬਿਊਰੋ)-ਪੰਜਾਬ ਕਾਂਗਰਸ ਵਿੱਚ ਫੇਰਬਦਲ ਦੀਆਂ ਲੰਬੇ ਸਮੇਂ ਤੋਂ ਜਾਰੀ ਚਰਚਾਵਾਂ ਨੂੰ ਵਿਰਾਮ ਦਿੰਦੇ ਹੋਏ ਕਾਂਗਰਸ ਹਾਈਕਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਕਮਾਨ ਆਉਣ ਦੇ ਆਸਾਰ

ਫੈਡਰਰ ਨੂੰ ਹਰਾ ਕੇ ਜਾਕੋਵਿਚ ਨੇ ਜਿੱਤਿਆ ਚੌਥਾ ਟੂਰ ਫਾਈਨਲ ਖਿਤਾਬ

fedrar

ਦੁਨੀਆ ਦੇ ਨੰਬਰ 1 ਖਿਡਾਰੀ ਨੋਵਾਕ ਜਾਕੋਵਿਚ ਨੇ ਐਤਵਾਰ ਰਾਤ ਰਾਜਰ ਫੈਡਰਰ ਨੂੰ ਮਾਤ ਦੇਕੇ ਏ.ਟੀ.ਪੀ. ਟੂਰ ਫਾਈਨਲਸ ‘ਚ ਖਿਤਾਬੀ ਜਿੱਤ ਦਰਜ ਕੀਤੀ। ਜਾਕੋਵਿਚ ਨੇ ਫੈਡਰਰ ਖਿਲਾਫ ਫਾਈਨਲ ‘ਚ 6-3, 6-4 ਦੇ ਫਰਕ ਨਾਲ ਬਾਜ਼ੀ ਮਾਰੀ। ਜਾਕੋਵਿਚ ਪਿਛਲੇ 46 ਸਾਲ ‘ਚ ਪਹਿਲੇ ਟੈਨਿਸ ਖਿਡਾਰੀ ਹਨ ਜੋ ਇਸ ਖਿਤਾਬ ਨੂੰ ਲਗਾਤਾਰ 4 ਵਾਰ ਜਿੱਤਣ ‘ਚ ਕਾਮਯਾਬ ਰਹੇ

ਬਿੱਗ ਬੀ ਦਾ 75% ਲੀਵਰ ਖਰਾਬ !

amitabh bachan

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਬਾਰੇ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਬਿੱਗ ਬੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਬਿਮਾਰੀ ਹੈਪੇਟਾਈਟਸ ਬੀ ਦੇ ਸ਼ਿਕਾਰ ਹਨ ਤੇ ਸਿਰਫ 25% ਲੀਵਰ ‘ਤੇ ਗੁਜ਼ਾਰਾ ਕਰ ਰਹੇ ਹਨ। ਬਿੱਗ ਬੀ ਨੇ ਦੱਸਿਆ ਕਿ ਇਹ ਬੀਮਾਰੀ ਉਨ੍ਹਾਂ ਨੂੰ 35 ਸਾਲ ਪਹਿਲਾਂ ਇੱਕ ਹਾਦਸੇ ਕਰਕੇ ਲੱਗੀ ਸੀ। ਫਿਲਮ ‘ਕੁਲੀ’ ਦੇ

IS ਦੀਆਂ ਦੋ ਪੋਸਟਰ ਗਰਲਜ਼ ਕਤਲ

is poster girl

ਰੱਕਾ (ਸਟਿੰਗ ਆਪ੍ਰੇਸ਼ਨ ਬਿਊਰੋ)- ਅੱਤਵਾਦੀ ਜਥੇਬੰਦੀ IS ਦੀਆਂ ਦੋ ਪੋਸਟਰ ਗਰਲ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਸਮਰਾ ਕੇਸਿਨੋਵਿਕ ਤੇ ਉਸ ਦੀ ਸਹੇਲੀ ਸਬੀਨਾ ਨੂੰ ਸੀਰੀਆ ‘ਚ ਉਸ ਵੇਲੇ ਕਤਲ ਕੀਤਾ ਗਿਆ ਜਦ ਉਹ ਅੱਤਵਾਦੀਆਂ ਦੇ ਜਾਲ ‘ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। 17 ਸਾਲਾ ਸਮਰਾ ਤੇ ਉਸ ਦੀ ਸਹੇਲੀ ਸਬੀਨਾ ਸਬੀਨਾ ਸੇਲੀਮੋਵਿਕ

ਅਟਾਰੀ ਸਰਹੱਦ ਦੀ ਸੁਰੱਖਿਆ ‘ਚ ਹੋਵੇਗਾ ਵੱਡਾ ਬਦਲਾਅ

attari

ਅੰਮ੍ਰਿਤਸਰ (ਸਟਿੰਗ ਆਪ੍ਰੇਸ਼ਨ ਬਿਊਰੋ)- ਪਿਛਲੇ ਦਿਨੀਂ ਐਨ.ਆਰ.ਆਈ ਸੁਰਿੰਦਰ ਸਿੰਘ ਵੱਲੋਂ ਅਟਾਰੀ ਸਰਹੱਦ ਤੋਂ ਪਹਿਲਾ ਬੈਰੀਕੇਡ ਤੋੜਨ ਮਗਰੋਂ ਅਟਾਰੀ ਵਾਘਾ ਸਰਹੱਦ ਦੇ ਸਰਹੱਦੀ ਗੇਟਾਂ ਵਿੱਚ ਗੱਡੀ ਮਾਰਨ ਦੀ ਘਟਨਾ ਤੋਂ ਬਾਅਦ ਸਰਹੱਦ ਦੀ ਰਾਖੀ ਕਰਨ ਵਾਲੀ ਬੀ.ਐਸ.ਐਫ ਨੇ ਰਾਤ ਵੇਲੇ ਸਰਹੱਦ ਦੇ ਆਲੇ ਦੁਆਲੇ ਕੀਤੀ ਜਾਣ ਵਾਲੀ ਸੁਰੱਖਿਆ

ਕੈਨੇਡਾ ‘ਚ ਵਿਧਾਇਕ ਮਨਮੀਤ ਸਿੰਘ ਭੁੱਲਰ ਦੀ ਸੜਕ ਹਾਦਸੇ ਵਿੱਚ ਮੌਤ

ਕੈਲਗਰੀ (ਸਟਿੰਗ ਆਪ੍ਰੇਸ਼ਨ ਬਿਊਰੋ)- ਵਿਧਾਨ ਸਭਾ ਹਲਕਾ ਕੈਲਗਰੀ ਗਰੀਨਵੇਅ ਤੋ ਵਿਧਾਨ ਸ.ਮਨਮੀਤ ਸਿੰਘ ਭੁੱਲਰ 35 ਸਾਲ ਸਾਬਕਾ ਕੈਬਨਿਟ ਮੰਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ.ਭੁੱਲਰ ਕੈਲਗਰੀ ਤੋ ਐਡਮਿੰਟਨ ਜਾ ਰਹੇ ਸਨ ਰੈੱਡ ਡੀਅਰ ਨੇੜੇ ਉਨਾਂ ਦੀ ਗੱਡੀ ਬਲੈਕ ਆਈਸ ਤੋ ਸਲਿਪ ਹੋ ਗਈ। ਜਿਸ ਕਰਕੇ ਇਹ ਹਾਦਸਾ

themekiller.com