ਭਾਰਤ

ਮਾਹੌਲ ਇੰਨਾ ਖਰਾਬ ਕਿ ਆਮਿਰ ਦੀ ‘ਹਿੰਦੂ’ ਪਤਨੀ ਨੂੰ ਲੱਗ ਰਿਹਾ ਡਰ

azam khan

ਨਵੀਂ ਦਿੱਲੀ (ਸਟਿੰਗ ਆਪ੍ਰੇਸ਼ਨ ਬਿਊਰੋ)- ਆਮਿਰ ਖਾਨ ਦੇ ਅਸਹਿਣਸ਼ੀਲਤਾ ਵਾਲੇ ਬਿਆਨ ‘ਤੇ ਟਿੱਪਣੀ ਕਰਨੋਂ ਆਜ਼ਮ ਖਾਨ ਕਿਵੇਂ ਪਿੱਛੇ ਰਹਿ ਸਕਦੇ ਸਨ। ਆਜ਼ਮ ਖਾਨ ਨੇ ਕਿਹਾ ਹੈ ਕਿ ਦੇਸ਼ ਛੱਡ ਕੇ ਜਾਣ ਦੀ ਗੱਲ ਆਮਿਰ ਨੇ ਨਹੀਂ ਸਗੋਂ ਪਤਨੀ ਕਿਰਨ ਰਾਓ ਨੇ ਕਹੀ ਹੈ। ਆਮਜ਼ ਨੇ ਕਿਹਾ ਕਿ ਮੌਜੂਦਾ ਹਾਲਾਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਕਿ ਆਮਿਰ

Read More »

ਮੋਦੀ ਨੂੰ ਇੱਕ ਹੋਰ ਵੱਡਾ ਝਟਕਾ

modi nu jhatka

ਨਵੀਂ ਦਿੱਲੀ (ਸਟਿੰਗ ਆਪ੍ਰੇਸ਼ਨ ਬਿਊਰੋ)- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਨੂੰ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੱਧ ਪ੍ਰਦੇਸ਼ ਦੀ ਰਤਲਾਮ ਸੀਟ ਕਾਂਗਰਸ ਨੇ ਬੀਜੇਪੀ ਤੋਂ ਖੋਹ ਲਈ ਹੈ। ਕਾਂਗਰਸ ਦੇ ਉਮੀਦਵਾਰ ਕਾਂਤੀਲਾਲ ਭੂਰੀਆ ਨੇ ਬੀਜੇਪੀ ਉਮੀਦਵਾਰ ਨਿਰਮਲਾ ਭੂਰੀਆ ਨੂੰ 88,877 ਵੋਟਾਂ ਦੇ ਵੱਡੇ ਫਰਕ ਨੇ ਹਰਾਇਆ।

ਦਾਜ ਮੋਡ਼ਨ ਲੲੀ ਕੋੲੀ ਸਮਾਂ ਹੱਦ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਸੁਪਰੀਮ ਕੋਰਟ ਨੇ ਅੱਜ ਹੁਕਮ ਦਿੱਤਾ ਕਿ ‘ਘਰੇਲੂ ਹਿੰਸਾ ਤੋਂ ਅੌਰਤ ਦੀ ਮੁਕਤੀ ਅੈਕਟ 2005’ ਅਧੀਨ ਤਲਾਕਸ਼ੁਦਾ ਪਤੀਅਾਂ ਤੋਂ ਦਹੇਜ ਵਾਪਸ ਲੈਣ ਲੲੀ ਕੋੲੀ ਸਮਾਂ ਹੱਦ ਨਹੀਂ ਹੈ। ਜਸਟਿਸ ਦੀਪਕ ਮਿਸਰਾ ਤੇ ਪ੍ਰਫੁੱਲ ਸੀ ਪੰਤ ਦੇ ਬੈਂਚ ਨੇ ਕਿਹਾ ਕਿ ਵਿਅਾਹ ਜਾਂ ਮੰਗਣੀ ਮੌਕੇ ਲਾਡ਼ੀ ਦੇ ਮਾਪਿਅਾਂ ਤੇ

ਅਕਾਲੀ ਨਾਕਾਮੀਅਾਂ ਦਾ ਠੀਕਰਾ ਸਾਡੇ ਸਿਰ ਭੰਨ ਰਹੇ: ਕੈਪਟਨ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਲੋਕ ਸਭਾ ’ਚ ਕਾਂਗਰਸ ਦੇ ੳੁਪ ਨੇਤਾ ਕੈਪਟਨ ਅਮਰਿੰਦਰ ਸਿਘ ਨੇ ਪੰਜਾਬ ’ਚ ਕੱਟਡ਼ਵਾਦੀ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਹਮਾੲਿਤ ਕਰਨ ਦੇ ਲੱਗੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਅਾਂ ਦਾਅਵਾ ਕੀਤਾ ਹੈ ਕਿ ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਾਪਣੀਅਾਂ ਨਾਕਾਮੀਅਾਂ ਦਾ ਠੀਕਰਾ ਕਾਂਗਰਸ ਦੇ

ਵੱਖਵਾਦੀਅਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਕਾਂਗਰਸ: ਸੁਖਬੀਰ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਸ਼੍ੋਮਣੀ ਅਕਾਲੀ ਦਲ ਨੇ ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਫਿਰਕੂ ਮਾਹੌਲ ਵਿਗਾਡ਼ਨ ਲੲੀ ਦੇਸ਼ ਵਿਰੋਧੀ ਤਾਕਤਾਂ ਨਾਲ ਕਥਿਤ ਤੌਰ ’ਤੇ ਗੰਢਤੁੱਪ ਕਰਨ ਵਾਲੀ ਕਾਂਗਰਸ ਦੀ ਮਾਨਤਾ ਰੱਦ ਕੀਤੀ ਜਾਵੇ। ਪਾਰਟੀ ਨੇ ਕਾਂਗਰਸ ਵਿਰੁੱਧ ਕਾਰਵਾੲੀ ਲੲੀ ਚੋਣ ਕਮਿਸ਼ਨ

ਜੰਮੂ-ਕਸ਼ਮੀਰ ਦੇ ਅਧਿਅਾਪਕਾਂ ਨੇ ਕੱਢਿਅਾ ਰੋਸ ਮਾਰਚ

ਸ੍ਰੀਨਗਰ, (ਸਟਿੰਗ ਆਪ੍ਰੇਸ਼ਨ ਬਿਊਰੋ)-ਅਾਪਣੀਅਾਂ ਮੰਗਾਂ ਦੇ ਹੱਕ ’ਚ ਵੱਡੀ ਗਿਣਤੀ ’ਚ ਸਰਕਾਰੀ ਅਧਿਅਾਪਕਾਂ ਨੇ ਅੱਜ ਰੋਸ ਮਾਰਚ ਕੱਢਿਅਾ। ੲਿਸ ਦੌਰਾਨ ਸਰਵ ਸਿੱਖਿਅਾ ਅਭਿਅਾਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਅਾ ਅਭਿਅਾਨ ਤਹਿਤ ਭਰਤੀ ਕੀਤੇ ਗੲੇ ਅਧਿਅਾਪਕਾਂ ਦੀਅਾਂ ਤਨਖ਼ਾਹਾਂ ਜਾਰੀ ਕਰਨ ਦੀ ਵੀ ਮੰਗ ਕੀਤੀ। ਜੰਮੂ-ਕਸ਼ਮੀਰ ਅਧਿਅਾਪਕ

ਸੰਘ ਵੱਲੋਂ ਟੀਪੂ ਸੁਲਤਾਨ ਵਿਰੋਧੀ ਅੰਦੋਲਨ ਦਾ ਸਮਰਥਨ

ਬੰਗਲੌਰ, (ਸਟਿੰਗ ਆਪ੍ਰੇਸ਼ਨ ਬਿਊਰੋ)-ਕਰਨਾਟਕ ਸਰਕਾਰ ਵੱਲੋਂ ਦਸ ਨਵੰਬਰ ਨੂੰ ਟੀਪੂ ਸੁਲਤਾਨ ਦਾ ਜਨਮ ਦਿਹਾਡ਼ਾ ਮਨਾੳੁਣ ਦਾ ਵਿਰੋਧ ਕਰ ਰਹੀਅਾਂ ਹਿੰਦੂ ਜਥੇਬੰਦੀਅਾਂ ਦਾ ਅਾਰਅੈਸਅੈਸ ਨੇ ਸਮਰਥਨ ਕੀਤਾ ਹੈ। ਸੰਘ ਨੇ ਕਿਹਾ ਹੈ ਕਿ ੳੁਹ ੲਿਕ ਜ਼ਾਲਮ ਸ਼ਾਸਕ ਸੀ। ਸੰਘ ਨੇ ਕਿਹਾ ਕਿ ੲਿਹ ਠੀਕ ਹੈ ਕਿ ਟੀਪੂ ਸੁਲਤਾਨ ਮੈਸੂਰ ਦਾ ਰਾਜਾ ਸੀ ਪਰ ਨਾਲ

ਕੇਂਦਰ ਬਿਹਾਰ ’ਚ 1.25 ਲੱਖ ਕਰੋਡ਼ ਦੇ ਪੈਕੇਜ ਦਾ ਵਾਅਦਾ ਨਿਭਾਏਗਾ: ਰਾਜਨਾਥ

ਨਵੀਂ ਦਿੱਲੀ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਨੂੰ ਚੋਣਾਂ ’ਚ ਜਿੱਤ ਦੀ ਵਧਾੲੀ ਦਿੰਦਿਆਂ ਕਿਹਾ ਹੈ ਕਿ ਕੇਂਦਰ ਸੂਬੇ ਨੂੰ ਸਵਾ ਲੱਖ ਕਰੋਡ਼ ਦਾ ਆਰਥਿਕ ਪੈਕਜ ਦੇਣ ਲੲੀ ਵਚਨਬੱਧ ਹੈ। ੳੁਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਆਰਥਿਕ ਪੈਕਜ

ਸ਼ਿਵ ਸੈਨਾ ਵੱਲੋਂ ਨਿਤੀਸ਼ ‘ਮਹਾਂਨਾੲਿਕ’ ਕਰਾਰ

ਸ਼ਿਵ ਸੈਨਾ ਵੱਲੋਂ ਨਿਤੀਸ਼ ‘ਮਹਾਂਨਾੲਿਕ’ ਕਰਾਰ

ਨਵੀਂ ਦਿੱਲੀ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਕੇਂਦਰ ਦੀ ਅੈਨਡੀੲੇ ਅਤੇ ਮਹਾਰਾਸ਼ਟਰ ਦੀ ਦੇਵੇਂਦਰ ਫਡ਼ਨਵੀਸ ਸਰਕਾਰ ਵਿੱਚ ਭਾੲੀਵਾਲ ਸ਼ਿਵ ਸੈਨਾ ਨੇ ਬਿਹਾਰ ਚੋਣਾਂ ’ਚ ਮਹਾਂਗਠਜੋਡ਼ ਨੂੰ ਮਿਲੀ ਜਿੱਤ ’ਤੇ ਟਿੱਪਣੀ ਕਰਦਿਅਾਂ ਜਿੱਥੇ ਨਿਤੀਸ਼ ਕੁਮਾਰ ਨੂੰ ਮਹਾਂਨਾੲਿਕ ਦੱਸਿਅਾ, ੳੁਥੇ ਭਾਜਪਾ ਦੀ ਨਮੋਸ਼ੀਜਨਕ ਹਾਰ ਲੲੀ ਪ੍ਰਧਾਨ

ਕੇਜਰੀਵਾਲ ਵੱਲੋਂ ਬਿਹਾਰ ਦੇ ਨਤੀਜੇ ਰਾਇਸ਼ੁਮਾਰੀ ਕਰਾਰ

ਨਵੀਂ ਦਿੱਲੀ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਹਾਰ ’ਚ ਭਾਜਪਾ ਦੀ ਅਗਵਾੲੀ ਹੇਠਲੇ ਐਨਡੀਏ ਦੀ ਹਾਰ ਨੂੰ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਰਾਇਸ਼ੁਮਾਰੀ ਕਰਾਰ ਦਿੱਤਾ ਹੈ। ੳੁਨ੍ਹਾਂ ਨਿਤੀਸ਼ ਕੁਮਾਰ ਨੂੰ ਜਿੱਤ ਦੀ ਵਧਾੲੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜਿਸ ਹੰਕਾਰ ਨਾਲ ਕੰਮ ਕਰ

themekiller.com