भारत

ਥਾਪਰ ਦੀ ਅਗਵਾੲੀ ਹੇਠ ਵਫ਼ਦ ਰਾਜਨਾਥ ਨੂੰ ਮਿਲਿਆ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਜਥੇਦਾਰ ਉਂਕਾਰ ਸਿੰਘ ਥਾਪਰ (ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ) ਅਤੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਉਨ੍ਹਾਂ ਦੇ ਸਰਕਾਰੀ ਦਫ਼ਤਰ ਨਾਰਥ ਬਲਾਕ ਵਿੱਚ ਮਿਲਿਆ ।

Read More »

ਮੋਦੀ ਦੀ ਖ਼ਾਮੋਸ਼ੀ ਅਸਹਿਣਸ਼ੀਲਤਾ ਨੂੰ ਸ਼ਹਿ: ਸੋਨੀਆ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਦੇਸ਼ ਵਿਚ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਲੈ ਕੇ ਅੱਜ ਕਾਂਗਰਸ ਸਡ਼ਕਾਂ ’ਤੇ ਅਾ ਗੲੀ। ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ ਨੇ ਪਾਰਟੀ ਦੇ ਹੋਰਨਾਂ ਅਾਗੂਅਾਂ ਨਾਲ ਰਾਸ਼ਟਰਪਤੀ ਭਵਨ ਤੱਕ ਮਾਰਚ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਖਾਮੋਸ਼ ਰਹਿ ਕੇ ਮਾਡ਼ੀਅਾਂ ਘਟਨਾਵਾਂ ਦੀ

ਰਾਹੁਲ ਵੱਲੋਂ ਕਾਂਗਰਸੀਆਂ ਨੂੰ ਧੜੇਬੰਦੀ ਤੋਂ ਬਚਣ ਦੀ ਸਲਾਹ

ਫਰੀਦਕੋਟ (ਸਟਿੰਗ ਆਪ੍ਰੇਸ਼ਨ ਬਿਊਰੋ)-ਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਫਰੀਦਕੋਟ ‘ਚ ਬਹਿਬਲ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਇੱਥੇ ਵੀ ਪੰਜਾਬ ਕਾਂਗਰਸ ਦੀ ਲੀਡਰਸ਼ਿੱਪ ਨੂੰ ਧੜੇਬੰਦੀ ਖ਼ਤਮ ਕਰਨ ਦੀ ਸਲਾਹ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਲੀਡਰਾਂ ਨੂੰ ਧੜੇਬੰਦੀ ਤੋਂ ਬਚਣਾ ਚਾਹੀਦਾ ਹੈ

ਮੱਕੜ ਵੱਲੋਂ ‘ਸਰਬੱਤ ਖਾਲਸਾ’ ‘ਤੇ ਸਵਾਲ

ਮੱਕੜ ਵੱਲੋਂ 'ਸਰਬੱਤ ਖਾਲਸਾ' 'ਤੇ ਸਵਾਲ

ਅੰਮ੍ਰਿਤਸਰ (ਸੁਦਰਸ਼ਨ ਰਾਏ)- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ 10 ਨਵੰਬਰ ਨੂੰ ਬੁਲਾਏ ਗਏ ਸਰਬੱਤ ਖਾਲਸਾ ਬਾਰੇ ਕਿਹਾ ਕਿ ਕਿਸੇ ਵੀ ਜਥੇਬੰਦੀ ਵੱਲੋਂ ਸੱਦਿਆ ਇਕੱਠ ਸਰਬੱਤ ਖਾਲਸਾ ਨਹੀਂ ਅਖਵਾ ਸਕਦਾ। ਉਧਰ, ਸਿੱਖ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਸਰਬੱਤ ਖਾਲਸਾ ਦੀਆਂ ਤਿਆਰੀਆਂ

ਅੰਗਰੇਜ਼ਾਂ ਵੇਲੇ ਦਾ ਰਿਕਾਰਡ ਸੜਿਆ

ਅੰਗਰੇਜ਼ਾਂ ਵੇਲੇ ਦਾ ਰਿਕਾਰਡ ਸੜਿਆ

ਅੰਮ੍ਰਿਤਸਰ (ਪ੍ਰਗਟ ਸਦਿਓੜਾ)- ਅੰਮ੍ਰਿਤਸਰ ਦੇ ਡੀਸੀ ਦਫਤਰ ਦੀ ਇਮਾਰਤ ਵਿੱਚ ਲੱਗੀ ਅੱਗ ਕਾਰਨ ਕਈ ਸਾਲ ਪੁਰਾਣਾ ਤੇ ਕੀਮਤੀ ਰਿਕਾਰਡ ਸੜ ਕੇ ਸਵਾਹ ਹੋ ਗਿਆ। ਪ੍ਰਸ਼ਾਸਨ ਫਿਲਹਾਲ ਅੱਗ ਦੇ ਕਾਰਨਾ ਦੀ ਜਾਂਚ ਦੀ ਗੱਲ ਕਹਿ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਪੁਰਾਣੇ ਤੇ ਕੀਮਤੀ ਰਿਕਾਰਡ ਦੀ ਸੰਭਾਲ ਲਈ ਸਰਕਾਰ ਵੱਲੋਂ ਪੁਖਤਾ

ਸਿੱਖ ਕਤਲੇਆਮ ਦੀ ਯਾਦਗਾਰ ਦਿੱਲੀ ‘ਚ ਜਲਦ

ਸਿੱਖ ਕਤਲੇਆਮ ਦੀ ਯਾਦਗਾਰ ਦਿੱਲੀ 'ਚ ਜਲਦ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਰਾਜਧਾਨੀ ਵਿੱਚ ਸਿੱਖ ਵਿਰੋਧੀ ਦੰਗ਼ਿਆਂ ਦੌਰਾਨ ਮਾਰੇ ਗਏ ਸਿੱਖਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕਾ ਪਾਸ ਕਰ ਦਿੱਤਾ। ਇਹ ਯਾਦਗਾਰ ਅਗਲੇ ਸਾਲ ਨਵੰਬਰ ਤੋਂ ਪਹਿਲਾਂ-ਪਹਿਲਾਂ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਗੁਰਦੁਆਰਾ ਰਕਾਬ ਗੰਜ

ਭਾਜਪਾ ਮੈਂਬਰ ਦੀ ਛੁੱਟੀ ਕਰ ਸਕਦੈ ਮੋਦੀ ਦਾ ਗੁੱਸਾ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾ ਹੀ ਕੇਂਦਰ ਸਰਕਾਰ ਤੇ ਭਾਜਪਾ ਦੇ ਅੰਦਰ ਬਹੁਤ ਉਥਲ ਪੁਥਲ ਹੈ। ਕਈ ਤਰ੍ਹਾਂ ਦੀਆਂ ਅਟਕਲਾਂ ਹਨ। ਸੂਤਰਾਂ ਅਨੁਸਾਰ ਬਿਹਾਰ ਦੇ ਨਤੀਜੇ ਕੁਝ ਵੀ ਆਉਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤੇ ਪਾਰਟੀ ਦੋਵਾਂ ਦਾ ਅਕਸ ਸੁਧਾਰਨ ਲਈ ਕਈ ਸਖ਼ਤ ਕਦਮ

प्रियंका को उत्तराधिकारी बनाना चाहती थीं इंदिरा

6

नई दिल्ली (स्टिंग आप्रेशन ब्यूरो)-पूर्व प्रधानमंत्री इंदिरा गांधी के निकट सहयोगी रहे माखन लाल फोतेदार ने कहा है कि इंदिरा गांधी ने ने प्रियंका में राजनीतिक कौशल के गुण देखे थे। यह बात जब सोनिया गांधी को बताई गई तो वे नाराज हो गईं थीं। पूर्व प्रधानमंत्री के अंतिम

मेनका ने की अपनी ही सरकार की आलोचना

3

नई दिल्ली (स्टिंग आप्रेशन ब्यूरो)-केंद्रीय मंत्री मेनका गांधी ने अब अपनी ही सरकार के खिलाफ मोर्चा खोल दिया है। बच्चों में कुपोषण की समस्या के खिलाफ चलाए जा अभियान में बजट कटौती से नाराज मेनका ने कहा कि इससे बच्चों के कुपोषण के खिलाफ चल रही लड़ाई कमजोर होगी। मेनका ने

दाल, प्याज महंगे, गोमूत्र पीजिए और गोबर खाइएः काटजू

4

नई दिल्ली (स्टिंग आप्रेशन ब्यूरो)-अक्सर विवादित बयान देकर सुर्खियों में रहने वाले सुप्रीम कोर्ट के पूर्व न्यायाधीश मार्कंडेय काटजू ने अब गोमूत्र पीने और गाय का गोबर खाने की बात कही है। उन्होंने एक फेसबुक पोस्ट पर खिला कि बैन गाय का मीट खाने पर है, गोबर खाने पर नहीं,

themekiller.com