माझा

ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਏ.ਟੀ.ਐਮ. ‘ਚੋਂ ਉਡਾਏ 6 ਲੱਖ

atm

ਅੰਮ੍ਰਿਤਸਰ (ਸਟਿੰਗ ਆਪ੍ਰੇਸ਼ਨ ਬਿਊਰੋ)- ਨੇੜਲੇ ਪਿੰਡ ਘਨੂਪੁਰ ਕਾਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਲੱਗੇ ਏ.ਟੀ.ਐਮ. ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਲੁਟੇਰੇ ਕੱਲ੍ਹ ਦੇਰ ਰਾਤ ਬੈਂਕ ਵਿੱਚ ਵੜੇ ਤੇ ਬੈਂਕ ਵਿੱਚ ਲੱਗੇ ਏ.ਟੀ.ਐਮ. ਦੇ ਨਾਲ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਉੱਤੇ ਸਪ੍ਰੇਅ ਕਰਨ ਤੋਂ ਬਾਅਦ ਮਸ਼ੀਨ ਵਿੱਚ ਪਏ

Read More »

ਚੁਰਾਸੀ ਪੀੜਤਾਂ ਨੇ ਖੋਲ੍ਹਿਆ ਬਾਦਲ ਸਰਕਾਰ ਖਿਲਾਫ ਮੋਰਚਾ

sikh-riots

ਅੰਮ੍ਰਿਤਸਰ(ਸਟਿੰਗ ਆਪ੍ਰੇਸ਼ਨ ਬਿਊਰੋ)- 1984 ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਪੀੜਤ ਪਰਿਵਾਰਾਂ ਦੀਆਂ ਚਾਰ ਵਿਧਵਾ ਬੀਬੀਆਂ 12 ਸਤੰਬਰ ਨੂੰ ਲੁਧਿਆਣਾ ਦੇ ਡੀ.ਸੀ ਦਫਤਰ ਬਾਹਰ ਮਾਰਨ ਵਰਤ ‘ਤੇ ਬੈਠਣਗੀਆਂ। ਇਹ ਸੰਘਰਸ਼ ਸਰਕਾਰ ਵੱਲੋਂ ਦੰਗਾ ਪੀੜਤਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਨਾ ਪੂਰਾ

ਐਨ.ਆਰ.ਆਈ. ਨੂੰ ਅਗਵਾ ਕਰਨ ਵਾਲੇ ਪਹੁੰਚੇ ਜੇਲ੍ਹ

nri

ਅੰਮ੍ਰਿਤਸਰ(ਸਟਿੰਗ ਆਪ੍ਰੇਸ਼ਨ ਬਿਊਰੋ)- ਬੀਤੇ ਦਿਨੀਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚੋਂ ਐਨ.ਆਰ.ਆਈ. ਨੂੰ ਅਗਵਾ ਕਾਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਨੂੰ ਅੱਜ ਅਦਾਲਤ ਵੱਲੋਂ ਨਿਆਇਕ ਹਿਰਾਸਤ ਵਿੱਚ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁੱਲ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ

ਮੂੰਹ ‘ਤੇ ਕੱਪੜਾ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲਿਆਂ ਦੀ ਖ਼ੈਰ ਨਹੀਂ!

covered

ਅੰਮ੍ਰਿਤਸਰ(ਸਟਿੰਗ ਆਪ੍ਰੇਸ਼ਨ ਬਿਊਰੋ)- ਗੁਰੂ ਨਗਰੀ ਦੀਆਂ ਸੜਕਾਂ ‘ਤੇ ਜੇਕਰ ਤੁਸੀਂ ਆਪਣੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਆਪਣੀ ਬਾਈਕ ਚਲਾਉਂਦੇ ਨਜ਼ਰ ਆ ਗਏ ਤਾਂ ਪੁਲਿਸ ਵੱਲੋਂ ਤੁਹਾਡੇ ਖਿਲਾਫ ਤੁਰੰਤ ਕੇਸ ਦਰਜ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 20 ਲੋਕਾਂ ਖਿਲਾਫ ਕਸ ਦਰਜ ਕੀਤੇ ਜਾ

ਅੰਮ੍ਰਿਤਸਰ ‘ਚ ਸੁਖਬੀਰ ਨੂੰ ਪਏ ਧੱਕੇ, ਸਮਾਗਮ ਦਾ ਬਾਈਕਾਟ

sukhbir

ਅੰਮ੍ਰਿਤਸਰ(ਸਟਿੰਗ ਆਪ੍ਰੇਸ਼ਨ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਉਸ ਵੇਲੇ ਆਪਣੇ ਹੀ ਸਮਾਗਮ ਦਾ ਬਾਈਕਾਟ ਕਰਕੇ ਚਲੇ ਗਏ, ਜਦੋਂ ਉਨ੍ਹਾਂ ਨੂੰ ਅਕਾਲੀ ਵਰਕਰਾਂ ਦੀ ਭੀੜ ਵਿੱਚ ਧੱਕੇ ਵਜੇ। ਇਹ ਹੀ ਨਹੀਂ ਭਾਰੀ ਪੁਲਿਸ ਬਲਾਂ ਦੀ ਤਾਇਨਾਤੀ ਦੇ ਬਾਵਜੂਦ ਅਕਾਲੀ ਵਰਕਰ ਉੱਥੇ ਹੀ ਇੱਕਠੇ ਹੋ ਗਏ ਜਿਸ ਥਾਂ ‘ਤੇ ਸੁਖਬੀਰ

ਗ੍ਰੰਥ ਸਾਹਿਬ ਦੀ ਫਿਰ ਬੇਅਦਬੀ, ਸੰਗਤ ‘ਚ ਰੋਸ

guru granth sahib

ਗੁਰਦਾਸਪੁਰ(ਸਟਿੰਗ ਆਪ੍ਰੇਸ਼ਨ ਬਿਊਰੋ)- ਬਟਾਲਾ ਨੇੜੇ ਪਿੰਡ ਮਰੜ ਵਿੱਚ ਇੱਕ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਬਟਾਲਾ ਤੋਂ ਕੁਝ ਦੂਰ ਪੈਂਦੇ ਪਿੰਡ ਮਰੜ ਵਿੱਚ ਸ਼੍ਰੀ ਗੁਰੂ ਗ੍ਰੰਥ

ਭਾਰਤ-ਪਾਕਿ ਟ੍ਰੇਨ ‘ਚ ਨਸ਼ਾ ਤਸਕਰੀ ਰੋਕਣ ਦਾ ਨਵਾਂ ਫਾਰਮੂਲਾ

train (1)

ਅੰਮ੍ਰਿਤਸਰ(ਸਟਿੰਗ ਆਪ੍ਰੇਸ਼ਨ ਬਿਊਰੋ)-ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਲਈ ਚਲਾਈ ਜਾਣ ਵਾਲੀ ਮਾਲ ਗੱਡੀ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਲਗਾਮ ਲਗਾਉਣ ਲਈ ਨਵਾਂ ਫਾਰਮੂਲਾ ਲਿਆਂਦਾ ਜਾ ਰਿਹਾ ਹੈ। ਕਸਟਮ ਵਿਭਾਗ ਇਸ ਦੇ ਖਾਸ ਕਿਸਮ ਦੀਆਂ ਬੋਗੀਆਂ ਚਲਾਉਣ ਲਈ ਰੇਲਵੇ ਵਿਭਾਗ ਨੂੰ ਲਿਖੇਗਾ। ਇਹਨਾਂ ਬੋਗੀਆਂ ਨੂੰ ਬਿਨਾਂ ਕਿਸੇ

ਐਸ.ਪੀ. ਸਲਵਿੰਦਰ ਖਿਲਾਫ਼ ਰੇਪ ਤੇ ਰਿਸ਼ਵਤ ਦਾ ਕੇਸ

SP-salwinder

ਪਠਾਨਕੋਟ(ਸਟਿੰਗ ਆਪ੍ਰੇਸ਼ਨ ਬਿਊਰੋ)-ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਖਿਲਾਫ ਗੁਰਦਾਸਪੁਰ ਵਿੱਚ ਬਲਾਤਕਾਰ ਤੇ ਰਿਸ਼ਵਤ ਲੈਣ ਦਾ ਕੇਸ ਦਰਜ ਹੋਇਆ ਹੈ। ਗੁਰਦਾਸਪੁਰ ਪੁਲਿਸ ਨੇ 376 ਸੀ. ਆਈਪੀਸੀ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ। ਦਰਅਸਲ ਗੁਰਦਾਸਪੁਰ

ਅੰਮ੍ਰਿਤਸਰ ਹੋਏਗਾ ਪੰਜਾਬ ਦਾ ਪਹਿਲਾ ਕੂੜਾ ਮੁਕਤ ਸ਼ਹਿਰ

Gandhi-Gate-Amritsar

ਅੰਮ੍ਰਿਤਸਰ(ਸਟਿੰਗ ਆਪ੍ਰੇਸ਼ਨ ਬਿਊਰੋ)- ਇਤਿਹਾਸਕ ਸ਼ਹਿਰ ਅੰਮ੍ਰਿਤਸਰ ਜਲਦੀ ਹੀ ਪੰਜਾਬ ਦਾ ਪਹਿਲਾ ਕੂੜਾ ਮੁਕਤ ਸ਼ਹਿਰ ਬਣ ਜਾਵੇਗਾ। ਇਹ ਦਾਅਵਾ ਪੰਜਾਬ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਕੀਤਾ ਹੈ। ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ, ਗਲੀਆਂ ਵਿੱਚ ਕੂੜੇ ਦੇ ਢੇਰ ਹੁਣ ਬਹੁਤ ਛੇਤੀ ਨਜ਼ਰ ਨਹੀਂ ਆਉਣਗੇ। ਹਰੇਕ ਘਰ

ਪਠਾਨਕੋਟ ਨੇੜੇ ਦਰਿਆ ਵਿੱਚ ਰੁੜ੍ਹੇ 9 ਵਿਅਕਤੀ

ravi_darya1

ਪਠਾਨਕੋਟ (ਸਟਿੰਗ ਆਪ੍ਰੇਸ਼ਨ ਬਿਊਰੋ)-ਪਠਾਨਕੋਟ ਨੇੜੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਨੌਂ ਲੋਕ ਦਰਿਆ ਦੇ ਵਿੱਚ ਫਸ ਗਏ ਸਨ। ਪਰ ਬਾਅਦ ਵਿੱਚ ਉਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਗੁੱਜਰ ਸਮਾਜ ਨਾਲ ਸਬੰਧ ਰੱਖਦੇ ਸਨ ਅਤੇ ਆਪਣੀਆਂ ਮੱਝਾਂ ਨੂੰ ਨਵ੍ਹਾਉਣ ਲਈ ਲੈ ਕੇ

themekiller.com