पंजाब

ਜਮਸ਼ੇਰ ਸੌਲਿਡ ਵੇਸਟ ਪਲਾਂਟ ‘ਤੇ ਫਿਰ ਭਖ਼ੀ ਸਿਆਸਤ!

jamsher solid waste plant

ਜਲੰਧਰ (ਸਟਿੰਗ ਆਪ੍ਰੇਸ਼ਨ ਬਿਊਰੋ)- ਜਮਸ਼ੇਰ ਵਿਖੇ ਪ੍ਰਸਤਾਵਿਤ ਸੌਲਿਡ ਵੇਸਟ ਪਲਾਂਟ ਦਾ ਮਾਮਲਾ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਅਜੇ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਮੁੱਖ ਸਕੱਤਰ ‘ਤੇ ਅਧਾਰਿਤ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਨਹੀਂ ਸੌਂਪੀ ਹੈ।

Read More »

ਗਾਂਧੀ ਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ‘ਕਾਲੇ ਕਾਨੂੰਨਾਂ’ ਦਾ ਵਿਰੋਧ

gandhi te

ਚੰਡੀਗੜ੍ਹ (ਸਟਿੰਗ ਆਪ੍ਰੇਸ਼ਨ ਬਿਊਰੋ)- ਪੰਜਾਬ ਅੰਦਰ ਆਜ਼ਾਦੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ ਦਾ ਪਾਸ ਹੋਣਾ ਵਿਚਾਰਾਂ ਦੀ ਆਜ਼ਾਦੀ ਅਤੇ ਰੋਸ ਪ੍ਰਗਟਾਵੇ ਦੇ ਬੁਨਿਆਦੀ ਅਤੇ ਸੰਵਿਧਾਨਿਕ ਹੱਕ ਉੱਤੇ ਬਹੁਤ ਵੱਡਾ ਹਮਲਾ ਹੈ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਐੱਮ.ਪੀ. ਡਾ. ਧਰਮਵੀਰ ਗਾਂਧੀ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ

ਹਮਲੇ ਦਾ ਸ਼ਿਕਾਰ ਕਾਲਾ ਮੁਹੰਮਦ ਦੀ ਗੁੰਡਿਆਂ ਨੂੰ ਵੰਗਾਰ

kala mohd

ਫਰੀਦਕੋਟ (ਸਟਿੰਗ ਆਪ੍ਰੇਸ਼ਨ ਬਿਊਰੋ)- ਸਰਕਾਰੀ ਬਰਜਿੰਦਰਾ ਕਾਲਜ ਵਿੱਚ ਵਿਦਿਆਰਥੀ ਮੰਗਾਂ ਦੀ ਲੜਾਈ ਦੌਰਾਨ ਹਥਿਆਰਬੰਦ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਗਏ ਪਿੰਡ ਦੀਪ ਸਿੰਘ ਵਾਲਾ ਦੇ ਕਾਲਾ ਮੁਹੰਮਦ ਨੇ ਗੁੰਡਾਗਰਦੀ ਅੱਗੇ ਗੋਡੇ ਟੇਕਣ ਤੋਂ ਇਨਕਾਰ ਕਰਦਿਆਂ ਪੂਰੀ ਜ਼ਿੰਦਗੀ ਅਨਿਆਂ ਖ਼ਿਲਾਫ਼ ਲੜਨ ਦਾ ਐਲਾਨ ਕੀਤਾ ਹੈ। ਕੁਝ

ਮੋਗਾ ਰੈਲੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ!

moga raily

ਚੰਡੀਗੜ੍ਹ (ਸਟਿੰਗ ਆਪ੍ਰੇਸ਼ਨ ਬਿਊਰੋ)- ਬਠਿੰਡਾ ਤੋਂ ਬਾਅਦ ਅਕਾਲੀ ਦਲ ਦੀ ਅਗਲੀ ਸਦਭਾਵਨਾ ਰੈਲੀ 28 ਤਾਰੀਖ਼ ਨੂੰ ਮੋਗਾ ‘ਚ ਹੋਣ ਜਾ ਰਹੀ ਹੈ। ਮੋਗਾ ‘ਚ ਹੋਣ ਵਾਲੀ ਇਹ ਰੈਲੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਤੋਂ ਲੈ ਕੇ ਬੁੱਟਰ ਕਲਾਂ ਲਾਠੀਚਾਰਜ ਨੇ ਮੋਗਾ ਜ਼ਿਲ੍ਹੇ ਦੇ ਲੋਕਾਂ ਨੂੰ ਬੇਹੱਦ

ਬਾਦਲਾਂ ਦੀ ਸਦਭਾਵਨਾ ਨਹੀਂ ਮੰਦਭਾਵਨਾ ਰੈਲੀ:ਸਰਨਾ

sarna

ਅੰਮ੍ਰਿਤਸਰ (ਸਟਿੰਗ ਆਪ੍ਰੇਸ਼ਨ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਦੀ ਹਾਕਮ ਧਿਰ ਅਕਾਲੀ ਦਲ (ਬਾਦਲ) ਵੱਲੋਂ ਬਠਿੰਡਾ ਵਿਖੇ ਸਦਭਾਵਨਾ ਰੈਲੀ ਨੂੰ ਮੰਦਭਾਵਨਾ ਦੇ ਲਕਬ ਨਾਲ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਹ ਰੈਲੀ ਨਿਰੋਲ ਚੋਣ ਸਟੰਟ ਸੀ ਤੇ ਸਰਬੱਤ ਖਾਲਸਾ ਦੌਰਾਨ ਹੋਏ ਪੰਥਕ ਇਕੱਠ ਦੇ

ਖੱਬੇ ਪੱਖੀ ਪਾਰਟੀਆਂ ਦਾ ਮਾਰਚ 1 ਦਿਸੰਬਰ ਤੋਂ

march left front

ਅੰਮ੍ਰਿਤਸਰ (ਸਟਿੰਗ ਆਪ੍ਰੇਸ਼ਨ ਬਿਊਰੋ)- 4 ਖੱਬੀਆਂ ਪਾਰਟੀਆਂ ਸੀ.ਪੀ.ਆਈ.ਐਮ,ਸੀ.ਪੀ.ਆਈ, ਸੀ.ਪੀ.ਆਈ ਪੰਜਾਬ ਅਤੇ ਸੀ.ਪੀ.ਐਮ.ਐਲ ਲਿਬਰੇਸ਼ਨ ਵੱਲੋਂ 1 ਤੋਂ ਲੈਕੇ 7 ਦਿਸੰਬਰ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ,ਕਸਬਿਆਂ ਅਤੇ ਪਿੰਡਾਂ ਵਿੱਚ ਜਥਾ ਮਾਰਚ ਕੀਤੇ ਜਾਣਗੇ। ਇਸ ਦੀ ਸ਼ੁਰੂਆਤ 1 ਦਿਸੰਬਰ ਨੂੰ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ। ਕਾਮਰੇਡ ਲਖਬੀਰ

ਹੁਣ ਪੁਲਿਸ ਕੰਟਰੋਲ ਰੂਮਜ਼ ‘ਚੋਂ ਨਹੀਂ ਜਾਵੇਗੀ ਬਿਜਲੀ!

police control room

ਚੰਡੀਗੜ੍ਹ (ਸਟਿੰਗ ਆਪ੍ਰੇਸ਼ਨ ਬਿਊਰੋ)- ਪੰਜਾਬ ਦੇ ਸਾਰੇ ਪੁਲਿਸ ਕੰਟਰੋਲ ਰੂਮਜ਼ ‘ਚ ਹੁਣ ਬਿਜਲੀ ਨਹੀਂ ਜਾਵੇਗੀ ਕਿਉਂਕਿ ਸੂਬੇ ਦੇ ਸਾਰੇ ਪੁਲਿਸ ਕੰਟਰੋਲ ਰੂਮਾਂ ਨੂੰ ਪਾਵਰ ਕਾਮ ਦੀ ਹਾਟਲਾਈਨ ਨਾਲ ਜੋੜ ਦਿੱਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਨੇ ਜਲੰਧਰ ‘ਚ ਇਹ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕੰਟਰੋਲ ਰੂਮ

ਕੈਪਟਨ ਅਮਰਿੰਦਰ ਦੀ ਅਗਨੀ ਪ੍ਰੀਖਿਆ !

captan amrinder singh

ਚੰਡੀਗੜ੍ਹ (ਸਟਿੰਗ ਆਪ੍ਰੇਸ਼ਨ ਬਿਊਰੋ)- ਅਕਾਲੀ-ਬੀਜੇਪੀ ਗੱਠਜੋੜ ਨੂੰ ਟੱਕਰ ਦੇਣ ਲਈ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗ ਗਈ ਹੈ ਜਿਸ ਦਾ ਐਲਾਨ ਅਗਲੇ ਦਿਨਾਂ ਵਿੱਚ ਹੋ ਸਕਦਾ ਹੈ। ਕਾਫੀ ਜੱਦੋ-ਜਹਿਦ ਤੋਂ ਬਾਅਦ ਕੈਪਟਨ

ਸੜਕ ਹਾਦਸੇ ‘ਚ ਇਕ ਦੀ ਮੌਤ,ਦੋ ਜ਼ਖ਼ਮੀ

accident

ਦਿੜ੍ਹਬਾ (ਸਟਿੰਗ ਆਪ੍ਰੇਸ਼ਨ ਬਿਊਰੋ)- ਕਸਬੇ ਦੇ ਪਿੰਡ ਕੈਂਪਰ ਨੇੜੇ ਦਿੜ੍ਹਬਾ ਕੌਹਰੀਆਂ ਸੜਕ ‘ਤੇ ਵਾਪਰੇ ਇੱਕ ਹਾਦਸੇ ਵਿੱਚ ਨੌਜਵਾਨ ਜਗਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨੇਂ ਵਿਅਕਤੀ ਕੌਹਰੀਆਂ ਨੇੜਲੇ ਪਿੰਡ ਹਰੀਗੜ੍ਹ ਦੇ

ਵਿਵਾਦ ਦੇ ਵਿਚਕਾਰ ਆਮਿਰ ਖਾਨ ਪੁੱਜੇ ਲੁਧਿਆਣਾ

aamir khan

ਲੁਧਿਆਣਾ (ਸਟਿੰਗ ਆਪ੍ਰੇਸ਼ਨ ਬਿਊਰੋ)- ਦਿੱਲੀ ਵਿੱਚ ਆਪਣੇ ਬਿਆਨ ਦੇਣ ਤੋਂ ਬਾਅਦ ਬਾਲੀਵੁੱਡ ਸਟਾਰ ਆਮਿਰ ਖਾਨ ਦੁਬਾਰਾ ਲੁਧਿਆਣਾ ਵਿਖੇ ਆਪਣੀ ਆਉਣ ਵਾਲੀ ਫਿਲਮ ‘ਦੰਗਲ’ ਦੀ ਸ਼ੂਟਿੰਗ ਕਰਨ ਲਈ ਪਹੁੰਚ ਗਏ ਹਨ। ਆਮਿਰ ਖਾਨ ਦੇ ਲੁਧਿਆਣਾ ਪਹੁੰਚਣ ਦੀ ਖ਼ਬਰ ਤੋਂ ਬਾਅਦ ਮੀਡੀਆ ਵੀ ਭਾਰੀ ਤਦਾਦ ਪਿੰਡ ਡਾਂਗੋ ਪਹੁੰਚਿਆ ਹੈ ਪਰ ਆਮਿਰ ਖਾਨ ਦੇ

themekiller.com