ਪੰਜਾਬ

ਰਾਹੁਲ ਵੱਲੋਂ ਜਵਾਨੀ ਤੇ ਕਿਸਾਨੀ ਬਚਾਉਣ ਦਾ ਹੋਕਾ

ਮੱਲਵਾਲਾ (ਬਠਿੰਡਾ), (ਸਟਿੰਗ ਆਪ੍ਰੇਸ਼ਨ ਬਿਊਰੋ)-ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਪਾਹ ਪੱਟੀ ’ਚ ਪੈਦਲ ਯਾਤਰਾ ਕਰਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਿਆਸੀ ਬਦਲਾਅ ਦਾ ਹੋਕਾ ਦਿੱਤਾ। ਸ੍ਰੀ ਰਾਹੁਲ ਦੀ ਦੂਸਰੇ ਦਿਨ ਦੀ ਪੰਜਾਬ ਫੇਰੀ ਦੌਰਾਨ ਬਾਦਲ ਪਰਿਵਾਰ ਨਿਸ਼ਾਨੇ ’ਤੇ ਰਿਹਾ ਤੇ ਨਸ਼ਿਆਂ ਦੀ ਦਿਨ ਭਰ

Read More »

ਰਾਹੁਲ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਅਾ

ਤਲਵੰਡੀ ਸਾਬੋ, (ਸਟਿੰਗ ਆਪ੍ਰੇਸ਼ਨ ਬਿਊਰੋ)-ਪੰਜਾਬ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਕੁਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਸਮੇਤ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਹ ਇੱਥੇ ਕਰੀਬ ਇੱਕ ਘੰਟਾ ਰੁਕੇ, ਜਿਸ ਦੌਰਾਨ ਉਨ੍ਹਾਂ ਨੇ ਕੀਰਤਨ ਸੁਣਿਅਾ ਅਤੇ ਲੰਗਰ ਛਕਿਆ।

ਖ਼ੁਦਕੁਸ਼ੀ ਪੀਡ਼ਤ ਪਰਿਵਾਰਾਂ ਦੀ ਵਿਥਿਆ ਸੁਣ ਕੇ ਝੰਜੋਡ਼ੇ ਗਏ ਰਾਹੁਲ

ਭਗਵਾਨਗੜ੍ਹ (ਬਠਿੰਡਾ), (ਸਟਿੰਗ ਆਪ੍ਰੇਸ਼ਨ ਬਿਊਰੋ)-‘‘ਘਰ ਵਿੱਚ ਆਟਾ ਨਹੀਂ ਤੇ ਖੇਤਾਂ ਲਈ ਬੀਜ ਨਹੀਂ। ਚਾਹ ਲਈ ਗੁੜ ਨਹੀਂ ਤੇ ਕੱਪੜੇ ਧੋਣ ਲਈ ਸਾਬਣ ਨਹੀਂ, ਤੁਸੀਂ ਹੀ ਦੱਸੋ ਕਿ ਕਿਵੇਂ ਜ਼ਿੰਦਗੀ ਤੋਰੀਏ।’’ ਬਰਬਾਦ ਹੋਈ ਫ਼ਸਲ ਨੂੰ ਦੇਖ ਕੇ ਖ਼ੁਦਕੁਸ਼ੀ ਕਰਨ ਵਾਲੇ ਇਸ ਪਿੰਡ ਦੇ ਕਿਸਾਨ ਜਗਦੇਵ ਸਿੰਘ ਦੇ ਪਰਿਵਾਰ ਨੇ ਜਦੋਂ ਆਪਣੀ ਵਿਥਿਆ

ਬੰਦੀ ਛੋਡ਼ ਦਿਵਸ ’ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇਣ ਕੌਮ ਨੂੰ ਸੰਦੇਸ਼: ਦਮਦਮੀ ਟਕਸਾਲ

ਅੰਮ੍ਰਿਤਸਰ (ਸਤਨਾਮ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਅੱਜ ਉਸ ਵੇਲੇ ਸਥਿਤੀ ਹੋਰ ਗੰਭੀਰ ਬਣ ਗਈ ਜਦੋਂ ਦਮਦਮੀ ਟਕਸਾਲ ਤੇ ਸੰਤ ਸਮਾਜ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ 11 ਨਵੰਬਰ ਨੂੰ ਬੰਦੀ ਛੋਡ਼ ਦਿਵਸ ਮੌਕੇ ਭਰੋਸੇਯੋਗਤਾ ਗਵਾ ਚੁੱਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨ ਦਾ ਕੋਈ ਨੈਤਿਕ ਹੱਕ

ਪੀਏਯੂ ਵੱਲੋਂ ਯੂ ਕੇ ਦੀ ਯੂਨੀਵਰਸਿਟੀ ਨਾਲ ਐਮਓਯੂ ਸਾਈਨ

ਲੁਧਿਆਣਾ (ਕੁੰਨਨ ਸਿੰਘ ਸਦਿਓੜਾ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਯੂ ਕੇ ਦੀ ਆਸਟੋਨ ਯੂਨੀਵਰਸਿਟੀ ਨਾਲ ਪੰਜ ਸਾਲ ਲਈ ਵੇਸਟ ਮੈਨੇਜਮੈਂਟ ਡਿਵੈਪਮੈਂਟ ਮੈਥਿਡ ਲਈ 5 ਸਾਲ ਦਾ ਐਮ ਓ ਯੂ ਸਾਈਨ ਕੀਤਾ ਹੈ। ਇਹ ਐਮਓਯੀ ਪੀਏਯੂ ਦੇ ਵਾਈਸ ਚਾਂਸਲਰ ਬਲਦੇਵ ਸਿੰਘ ਢਿੱਲੋਂ ਤੇ ਯੂਕੇ ਦੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਤੇ ਅਪਲਾਈਡ

ਡੀਸੀ ਦਫਤਰ ‘ਚ ਲੱਗੀ ਅੱਗ ਦੀ ਹੋਵੇਗੀ ਜਾਂਚ

ਡੀਸੀ ਦਫਤਰ 'ਚ ਲੱਗੀ ਅੱਗ ਦੀ ਹੋਵੇਗੀ ਜਾਂਚ

ਅੰਮ੍ਰਿਤਸਰ (ਐਡਵੋਕੇਟ ਅਮਨਦੀਪ ਬਾਜਵਾ)-ਡੀਸੀ ਦਫ਼ਤਰ ‘ਚ ਅਚਾਨਕ ਲੱਗੀ ਅੱਗ ਦੇ ਕਾਰਨਾਂ ਨੂੰ ਜਾਣਨ ਲਈ ਡੀਸੀ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਡੀਸੀ ਨੇ ਜਿੱਥੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਓਥੇ ਹੀ ਇਹ ਵੀ ਕਿਹਾ ਕਿ ਇਸ ਦੇ ਕਾਰਨਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਅੱਗ ਨਾਲ ਕਈ ਸਾਲ ਪੁਰਾਣਾ

ਰਾਹੁਲ ਵੱਲੋਂ ਕਾਂਗਰਸੀਆਂ ਨੂੰ ਧੜੇਬੰਦੀ ਤੋਂ ਬਚਣ ਦੀ ਸਲਾਹ

ਫਰੀਦਕੋਟ (ਸਟਿੰਗ ਆਪ੍ਰੇਸ਼ਨ ਬਿਊਰੋ)- ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਫਰੀਦਕੋਟ ‘ਚ ਬਹਿਬਲ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਇੱਥੇ ਵੀ ਪੰਜਾਬ ਕਾਂਗਰਸ ਦੀ ਲੀਡਰਸ਼ਿੱਪ ਨੂੰ ਧੜੇਬੰਦੀ ਖ਼ਤਮ ਕਰਨ ਦੀ ਸਲਾਹ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਲੀਡਰਾਂ ਨੂੰ ਧੜੇਬੰਦੀ ਤੋਂ ਬਚਣਾ ਚਾਹੀਦਾ ਹੈ

ਤਰਨ ਤਾਰਨ ਬੇਅਦਬੀ ਕਾਂਡ ਕਾਰਨ ਸਿੱਖਾਂ ‘ਚ ਭਾਰੀ ਰੋਸ

ਤਰਨ ਤਾਰਨ ਬੇਅਦਬੀ ਕਾਂਡ ਕਾਰਨ ਸਿੱਖਾਂ 'ਚ ਭਾਰੀ ਰੋਸ

ਅੰਮ੍ਰਿਤਸਰ (ਸੁਕੰਤ ਘਈ)- ਤਰਨ ਤਾਰਨ ਦੇ ਪਿੰਡ ਮੱਲੀਆਂ ‘ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਭਰ ਸਿੱਖ ਜਥੇਬੰਦੀਆਂ ‘ਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਹੋਰ ਵਧ ਗਿਆ ਹੈ। ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਰੋਜ਼ਾਨਾ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀਆਂ ਨਾ

ਐਸਜੀਪੀਸੀ ਮੁੱਖ ਸਕੱਤਰ ਦੇ ਕੇਸ ਦੀ ਸੁਣਵਾਈ 8 ਜਨਵਰੀ ਨੂੰ

ਅੰਮ੍ਰਿਤਸਰ (ਬਲਜੀਤ ਸਿੰਘ ਗੋਰਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦੀ ਨਿਯੁਕਤੀ ਦੇ ਕੇਸ ਨੂੰ ਸੁਣਵਾਈ ੮ ਜਨਵਰੀ ਨੂੰ ਹੋਵੇਗੀ। ਇਸੇ ਦਿਨ ਐਸਜੀਪੀਸੀ ਇਸ ਮਾਮਲੇ ‘ਚ ਆਪਣਾ ਜਵਾਬ ਦਾਇਰ ਕਰੇਗੀ। ਕੁਝ ਸਮਾਂ ਪਹਿਲਾਂ ਇਕ ਪਟੀਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਸਕੱਤਰ ਦੇ ਕੰਮ

ਮਜੀਠੀਏ ਦੀ ਕੋਠੀ ਘੇਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ

ਅੰਮ੍ਰਿਤਸਰ (ਪ੍ਰਵੀਨ ਕੁਮਾਰ)- ਆਪਣੀਆਂ ਮੰਗਾਂ ਨੂੰ ਲੈਕੇ ਕੱਲ੍ਹ ਤੋਂ ਅੰਮ੍ਰਿਤਸਰ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਅੱਜ ਪੁਲਿਸ ਨੇ ਉਸ ਵੇਲੇ ਰਸਤੇ ਵਿੱਚ ਰੋਕ ਲਿਆ ਜਦੋਂ ਕਿਸਾਨ ਧਰਨੇ ਵਾਲੀ ਥਾਂ ਤੋਂ ਮਾਰਚ ਕਰਦੇ ਹੋਏ ਬਿਕਰਮ ਮਜੀਠੀਆ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ। ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੇ ਲੰਮੇ

themekiller.com