ਪੰਜਾਬ

ਕਾਂਗਰਸ ਪੰਜਾਬ ਨੂੰ 80 ਦੇ ਕਾਲੇ ਦੌਰ ‘ਚ ਲੈ ਕੇ ਜਾਣਾ ਚਾਹੁੰਦੀ ਹੈ: ਸੁਖਬੀਰ

sukhbir

ਨਵੀਂ ਦਿੱਲੀ: ਕਾਂਗਰਸ ਪੰਜਾਬ ਨੂੰ 80 ਦੇ ਕਾਲੇ ਦੌਰ ‘ਚ ਲੈ ਕੇ ਜਾਣਾ ਚਾਹੁੰਦੀ ਹੈ ਤੇ ਕਾਂਗਰਸ ਦਾ ਸਬੰਧ ਅੱਤਵਾਦੀ ਜਥੇਬੰਦੀਆਂ ਨਾਲ ਹੈ। ਕਾਂਗਰਸ ‘ਤੇ ਇਹ ਵੱਡਾ ਇਲਜ਼ਾਮ ਲਗਾਇਆ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ। ਬਾਦਲ ਨੇ ਪਿਛਲੇ ਦਿਨੀਂ ਪੰਜਾਬ ਦੇ ਖ਼ਰਾਬ ਹੋਏ ਹਲਾਤਾਂ ਲਈ ਵੀ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ

Read More »

ਕਿਰਾਏ ’ਤੇ ਗੱਡੀਆਂ ਲੈ ਕੇ ਲੁੱਟਮਾਰ ਕਰਨ ਵਾਲਾ ਗਰੋਹ ਕਾਬੂ

ਕਪੂਰਥਲਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਸੀਆਈਏ ਸਟਾਫ ਕਪੂਰਥਲਾ ਦੀ ਪੁਲੀਸ ਵੱਲੋਂ ਲੁੱਟਾਂ ਖੋਹਾਂ ਅਤੇ ਕਤਲ ਜਿਹੇ ਸੰਗੀਨ ਜੁਰਮਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਐਸ ਐਸ ਪੀ ਕਪੂਰਥਲਾ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਕਪਤਾਨ ਤਫ਼ਤੀਸ਼ ਜਸਬੀਰ ਸਿੰਘ ਅਤੇ ਡੀ ਐਸ

ਜਥੇਦਾਰ ਵੱਲੋਂ ਡੇਰਾ ਮੁਖੀ ਨੂੰ ਮੁਆਫ਼ ਕਰਨਾ ਗ਼ਲਤ: ਢੀਂਡਸਾ

Untitled-1 copy

ਚੰਡੀਗੜ੍ਹ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਵੀ ਮੰਨਦਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ ਕਰਨ ਦਾ ਤਰੀਕਾ ਗ਼ਲਤ ਸੀ ਤੇ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਰਾਜ ਵਿਚਲੀਅਾਂ ਘਟਨਾਵਾਂ ਨਾਲ ਠੀਕ ਢੰਗ ਨਾਲ ਨਾ ਨਜਿੱਠਣ ਕਾਰਨ

ਵਰਕਰਾਂ ਦਾ ਮਨੋਬਲ ਵਧਾੳੁਣ ਲੲੀ ਅਕਾਲੀ ਦਲ ਨੇ ਚੁਣਿਅਾ ਸਦਭਾਵਨਾ ਰੈਲੀਅਾਂ ਦਾ ਰਾਹ

ਕਾਲੀ ਦਲ ਨੇ ਚੁਣਿਅਾ ਸਦਭਾਵਨਾ ਰੈਲੀਅਾਂ ਦਾ ਰਾਹ

ਬਠਿੰਡਾ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਸ਼੍ੋਮਣੀ ਅਕਾਲੀ ਦਲ ਨੇ ਘਰਾਂ ਵਿੱਚ ਤਡ਼ੇ ਵਰਕਰਾਂ ਨੂੰ ਬਾਹਰ ਕੱਢਣ ਲਈ ਅੱਜ ਬਠਿੰਡਾ ਤੋਂ ਮਿਸ਼ਨ ਮਨੋਬਲ ਦੀ ਸ਼ੁਰੂਆਤ ਕਰ ਦਿੱਤੀ। ਮਿਸ਼ਨ ਤਹਿਤ ਪਾਰਟੀ ਅਾਗੂਅਾਂ ਨੂੰ ਬਠਿੰਡਾ ਦੀ ਸਦਭਾਵਨਾ ਰੈਲੀ ਵਿੱਚ ਇਕੱਠ ਕਰਨ ਲਈ ਕੋਟੇ ਲਗਾ ਦਿੱਤੇ ਗੲੇ ਹਨ। ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ

ਭਵਾਨੀਗਡ਼੍ਹ ਨੇਡ਼ੇ ਬੱਸ ਤੇ ਕੈਂਟਰ ਦੀ ਟੱਕਰ: ਵਿਦਿਆਰਥਣਾਂ ਸਮੇਤ 19 ਫਟੱਡ਼

ਭਵਾਨੀਗੜ੍ਹ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਇੱਥੋਂ ਥੋੜ੍ਹੀ ਦੂਰ ਭਵਾਨੀਗੜ੍ਹ-ਸੰਗਰੂਰ ਮੁੱਖ ਮਾਰਗ ’ਤੇ ਪਿੰਡ ਫੱਗੂਵਾਲਾ ਨੇੜੇ ਰਾਜਸਥਾਨ ਟੂਰਿਸਟ ਬੱਸ ਅਤੇ ਕੈਂਟਰ ਵਿਚਕਾਰ ਟੱਕਰ ਵਿੱਚ ਇੱਕ ਕਾਲਜ ਦੀਆਂ ਵਿਦਿਆਰਥਣਾਂ ਸਮੇਤ 19 ਵਿਅਕਤੀ ਜ਼ਖ਼ਮੀ ਹੋ ਗਏ। ਬੱਸ ਵਿੱਚ ਕੁੱਲ 40 ਸਵਾਰੀਅਾਂ ਸਨ, ਜਿਨ੍ਹਾਂ ਵਿੱਚ 23 ਲਡ਼ਕੀਅਾਂ, 13 ਮੈਂਬਰੀ

ਤਿੰਨ ਦਿਨਾਂ ਤੋਂ ਘਰੋਂ ਗਾਇਬ ਹੋੲੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਅਾਂ

ਮਾਨਸਾ, ਮਾਨਸਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਭੇਤਭਰੀ ਹਾਲਤ ਵਿੱਚ ਤਿੰਨਾਂ ਦਿਨਾਂ ਤੋਂ ਘਰੋਂ ਗਾਇਬ ਦੋ ਨੌਜਵਾਨਾਂ ਦੀਆਂ ਅੱਜ ਬਾਅਦ ਦੁਪਹਿਰ ਇੱਕ ਬੇਗਾਨੇ ਘਰ ’ਚੋਂ ਲਾਸ਼ਾਂ ਮਿਲੀਆਂ ਹਨ। ਇਹ ਦੋਵੇਂ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ 6 ਨਵੰਬਰ ਨੂੰ ਘਰੋਂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਭੁਗਤਨ ਲਈ ਗਏ ਸਨ, ਪਰ ਵਾਪਸ ਘਰ ਨਹੀਂ ਮੁੜੇ ਸਨ।

ਟਰਾਂਸਪੋਰਟਰਾਂ ਨੂੰ ਸਰਬੱਤ ਖ਼ਾਲਸਾ ਲੲੀ ਬੱਸਾਂ ਨਾ ਦੇਣ ਦੀ ਹਦਾਇਤ

ਜਲੰਧਰ, (ਸਟਿੰਗ ਆਪ੍ਰੇਸ਼ਨ ਬਿਊਰੋ)-ਸਰਬੱਤ ਖ਼ਾਲਸਾ ਵਿੱਚ ਸ਼ਮੂਲੀਅਤ ਘਟਾੳੁਣ ਲੲੀ ਯਤਨਸ਼ੀਲ ਬਾਦਲ ਸਰਕਾਰ ਨੇ ਨਿੱਜੀ ਟਰਾਂਸਪੋਰਟਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜੇ ਉਨ੍ਹਾਂ ਨੇ ਸਰਬੱਤ ਖ਼ਾਲਸਾ ਲਈ ਬੱਸਾਂ ਦਿੱਤੀਆਂ ਤਾਂ ਉਹ ‘ਨਤੀਜੇ’ ਭੁਗਤਣ ਲਈ ਤਿਆਰ ਰਹਿਣ। ਇਹ ਹਦਾਇਤਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਨਿੱਜੀ

‘ਸਰਬੱਤ ਖ਼ਾਲਸਾ’ ਸੱਦਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋਡ਼: ਰਾਜੋਆਣਾ

ਪਟਿਆਲਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਬਲਵੰਤ ਸਿੰਘ ਰਾਜੋਆਣਾ ਨੇ ਧਾਰਮਿਕ ਸੰਸਥਾਵਾਂ ਨੂੰ ਬਾਦਲ ਪਰਿਵਾਰ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾੳੁਣ ਲਈ ‘ਸਰਬੱੱਤ ਖ਼ਾਲਸਾ’ ਨੂੰ ਸਮੇਂ ਦੀ ਲੋੜ ਦੱਸਿਆ, ਪਰ ਵਰਤਮਾਨ ਸਮੇਂ ਸਰਬੱਤ ਖ਼ਾਲਸਾ ਸੱਦਣ ਵਾਲਿਆਂ ਤੋਂ ਸੰਗਤ ਨੂੰ ਸੁਚੇਤ ਰਹਿਣ ਲੲੀ ਕਿਹਾ ਹੈ। ਰਾਜੋਆਣਾ ਨੇ ਕਿਹਾ ਕਿ ਕਿਤੇ ਸੰਗਤ

ਸਰਬੱਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਸੱਦਿਆ ਜਾ ਸਕਦਾ ਹੈ- ਜਥੇਦਾਰ ਅਵਤਾਰ ਸਿੰਘ

ਕੌਮ ਇਕੱਜੁੱਟ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕੇ ਅੰਮ੍ਰਿਤਸਰ :  (ਸੁਦਰਸ਼ਨ ਰਾਏ) –ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ। ਜਿਸ ਵਿੱਚ ਮੌਜੂਦਾ ਕੌਮੀ ਹਾਲਾਤਾਂ

ਪੰਥਕ ਏਕਤਾ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਸਮੇਂ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ

ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਵੇ- ਬਾਬਾ ਲੱਖਾ ਸਿੰਘ

    *ਨਾਨਕਸਰ ਸੰਪਰਦਾ ਕਲੇਰਾਂ ਵਾਲਿਆਂ ਵੱਲੋਂ ਗੁਰਦੁਆਰਾ ਝੰਡੇ ਬੁੰਗੇ ਵਿਖੇ ਪੰਥਕ ਏਕਤਾ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਸਮੇਂ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ *ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਵੇ- ਬਾਬਾ ਲੱਖਾ ਸਿੰਘ ਅੰਮ੍ਰਿਤਸਰ (ਗੁਰਪ੍ਰੀਤ ਸਿੰਘ ਮਾਨ)-ਬਾਬਾ ਲੱਖਾ ਸਿੰਘ

themekiller.com